ਧੀ ਤੇ ਬਾਪ ਦੀ ਦੁੱਖਾਂ ਭਰੀ ਜਿੰਦਗੀ ਨੂੰ ਸੁਣ ਹਰ ਇਕ ਦੀ ਅੱਖਾ ਚ੍ਰ ਪਾਣੀ ਆ ਜਾਦਾ.
Followers
ਇਸ ਵੀਰ ਦੀ ਸਰਜਰੀ ਹੋ ਗਈ ਸੀ ਸੰਗਤ ਦੇ ਸਾਥ ਨਾਲ ਪਰ ਜੋ ਹਲਾਤ ਸੁੰਦਰ ਦੀ ਲੱਤ ਦੇ ਸੀ ਤੁਸੀ ਅਰਦਾਸ ਜਰੂਰ ਕਰਨਾ ਗੁਰੂ ਸਾਬ ਜੀ ਅੱਗੇ ਕਿਸੇ ਵੀ ਇਨਸਾਨ ਦੇ ਆ ਹਲਾਤ ਨਾ ਹੋਣ ਕਿਸੇ ਵੀ ਇਨਸਾਨ ਦੇ ਕੀੜੇ ਨਾ ਪੈਣ ਤੇ ਉਸ ਨੂੰ ਸੜਕਾ ਤੇ ਮਰ ਮਰ ਜਿੰਦਗੀ ਨਾ ਕੱਟਣੀ ਪਵੇ. ਜੇ ਤੁਹਾਡੇ ਆਲੇ ਦੁਆਲੇ ਇਸ ਤਰਹਾ ਦੇ ਹਲਾਤਾ ਚ੍ਰ ਕੋਈ ਇਨਸਾਨ ਹੋਵੇ ਤਾ ਸੰਸਧਾ ਨਾਲ ਜਰੂਰ ਸਪੰਰਕ ਕਰਨਾ ਅਸੀ ਕੋਸਿਸ ਕਰਾਗੇ ਸੱਚੇ ਪਾਤਸਾਹ ਜੀ ਦੀ ਕ੍ਰਿਪਾ ਨਾਲ ਇਲਾਜ ਕਰਵਾਉਣ ਦੀ. ਸੁਕਰਾਨਾ ਸਾਰੀ ਸੰਗਤ ਦਾ ਜੋ ਇਸ ਸੇਵਾ ਚ੍ਰ ਸਾਡਾ ਸਾਥ ਦੇ ਰਹੀ ਆ🙏🙏 ਆਪਣਾ ਫਰਜ ਸੇਵਾ ਸੁਸਾਇਟੀ ਲਚਕਾਣੀ ਪਟਿਆਲਾ ਸੱਤਪਾਲ ਸਿੰਘ 7307000085 snap id_ pkharoud66 https://www.snapchat.com/add/pkharoud66 insta id_ pal_kharoud66 https://instagram.com/pal_khar....oud66?igshid=1gh5846 facebook page_ pal kharoud https://www.facebook.com/Palkharoudofficial/
Show more