Video paused

ਇਹ ਰਾਇਤਾ ਰੱਖੇਗਾ ਤੁਹਾਡੇ ਸਰੀਰ ਨੂੰ ਗਰਮੀਆਂ ਵਿੱਚ ਠੰਡਾ, pahadi raita recipe, instant desi rayta

Playing next video...

ਇਹ ਰਾਇਤਾ ਰੱਖੇਗਾ ਤੁਹਾਡੇ ਸਰੀਰ ਨੂੰ ਗਰਮੀਆਂ ਵਿੱਚ ਠੰਡਾ, pahadi raita recipe, instant desi rayta

ਇਹ ਰਾਇਤਾ ਰੱਖੇਗਾ ਗਰਮੀਆਂ ਵਿੱਚ ਤੁਹਾਡੇ ਸਰੀਰ ਨੂੰ ਠੰਡਾ, pahadi rayta recipe, instant desi raita, #pahadi raita, #desi raita, #pahadi dahi, #desi dahi, #instant raita, #dahi , #food of Punjab , ਇਹ ਰਾਇਤਾ ਖਾਣ ਨਾਲ ਸਰੀਰ ਬਹੁਤ ਫਿੱਟ ਰਹਿੰਦਾ ਹੈ, 20 ਗ੍ਰਾਮ ਪੁਦੀਨਾ, 20 ਗ੍ਰਾਮ ਧਨੀਆ, ਇਕ ਤੋਂ ਦੋ ਹਰੀ ਮਿਰਚ, ਇੱਕ ਖੀਰਾ, ਦਹੀ ਦੀ ਕੁਆਂਟਿਟੀ ਆਪਣੇ ਹਿਸਾਬ ਨਾਲ ਲੈ ਲਓ, ਅੱਧਾ ਚਮਚ ਹਲਦੀ, ਨਮਕ ਟੇਸਟ ਰਿਕਾਰਡਿੰਗ, ਕਾਲਾ ਨਮਕ ਛੋਟਾ ਚਮਚ, ਕਾਲੀ ਮਿਰਚ ਵੀ ਪਾ ਸਕਦੇ ਹੋ, ਵੀਡੀਓ ਦੇਖਣ ਲਈ ਧੰਨਵਾਦ ਜੀ, ਚੈਨਲ ਜਰੂਰ ਸਬਸਕਰਾਇਬ ਕਰ ਲਿਓ ਜੀ, ਸਪੋਰਟ ਕਰਨ ਲਈ ਸਾਰਿਆਂ ਦਾ ਧੰਨਵਾਦ ਜੀ 🥰,

Show more