ਰਾਜਪਾਲ ਨਰਸਰੀ। Rajpal Nursery। ਸੁੱਖਾ ਸਿੰਘ ਵਾਲਾ। Bathinda । Panjaab Paidavar। Sukhi Shergill।
Followers
ਇਹ ਨਰਸਰੀ ਮਾਨਸਾ ਤੋਂ ਬਠਿੰਡਾ ਰੋਡ ਤੇ ਪਿੰਡ ਸੁੱਖਾ ਸਿੰਘ ਵਾਲਾ ਦੀ ਹੈ ਇਹਨਾ ਵੀਰਾਂ ਦੀ ਇਕ ਖਾਸੀਅਤ ਆ ਫਰੀ ਚ ਬੂਟੇ ਵੀ ਸਾਰੇ ਇਲਾਕੇ ਵਿਚ ਦਿੰਦੇ ਹਨ ਜੇਕਰ ਤੁਸੀਂ ਸਾਂਝੇ ਥਾਵੇਂ ਲਗਾਉਣੇ ਹਨ ਇਹਨਾ ਦੇ ਪਿੰਡ ਦੇ ਨੌਜਵਾਨਾਂ ਦੇ ਕਲੱਬ ਵਲੋਂ ਲਵਾਏ ਹੋਏ ਬੂਟਿਆਂ ਕਰਕੇ ਪਿੰਡ ਬਠਿੰਡਾ ਜਿਲੇ ਦਾ ਪਹਿਲਾ ਐਵਾਰਡ ਹਾਸਲ ਕੀਤਾ ਅਤੇ ਰਾਜਪਾਲ ਨਰਸਰੀ ਵਾਲਿਆਂ ਨੇ ਬੂਟਿਆਂ ਦੇ ਪੈਸੇ ਨਹੀਂ ਲਏ ਸਨ
Show more