Video paused

ਰੁਮਾਲੀ ਰੋਟੀ ਬਣਾਉਣੀ ਸਿੱਖੋ ਹਲਵਾਈ ਤੋਂ, rumali roti halwai style recipe, rumali roti recipe,

Playing next video...

ਰੁਮਾਲੀ ਰੋਟੀ ਬਣਾਉਣੀ ਸਿੱਖੋ ਹਲਵਾਈ ਤੋਂ, rumali roti halwai style recipe, rumali roti recipe,

ਰੁਮਾਲੀ ਰੋਟੀ ਬਣਾਉਣੀ ਸਿਖੋ ਹਲਵਾਈ ਤੋਂ, rumali roti halwai style recipe, rumali roti recipe, #rumali roti, #dhaba style rumali roti, #roti , #instant rumali roti, ਦੋ ਕੌਲੀ ਮੈਦੇ ਦੇ ਵਿੱਚ ਅੱਧੀ ਕੌਲੀ ਕਣਕ ਦਾ ਆਟਾ ਇਕ ਕੌਲੀ ਦੁੱਧ ਲੋਡ ਅਨੁਸਾਰ ਪਾਣੀ ਇਕ ਚਮਚ ਚੀਨੀ ਅੱਧਾ ਚਮਚ ਨਮਕ ਚੰਗੀ ਤਰ੍ਹਾਂ ਮਲ ਕੇ ਇੱਕ ਵਧੀਆ ਡੋ ਬਣਾ ਲਵੋ ਡੋ ਨੂੰ ਇਕ ਘੰਟਾ ਰੈਸਟ ਤੇ ਰੱਖੋ ਉਸ ਤੋਂ ਬਾਅਦ ਪਤਲੀਆਂ ਰੋਟੀਆਂ ਬੇਲ ਕੇ ਚੰਗੀ ਤਰ੍ਹਾਂ ਸੇਕ ਸੇਕ ਲਵੋ ਜੀ, ਵੀਡੀਓ ਦੇਖਣ ਲਈ ਸਪੋਰਟ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ 🙏🥰

Show more