Video paused

ਇੱਕ ਚਮਚ ਖਾਓ ਰੋਜ਼ਾਨਾ ਇਹ ਪੰਜੀਰੀ ਸਰੀਰ ਦੀਆਂ100 ਬਿਮਾਰੀਆਂ ਹੋਣਗੀਆਂ ਦੂਰ |Til Gud ki special panjiri |

Playing next video...

ਇੱਕ ਚਮਚ ਖਾਓ ਰੋਜ਼ਾਨਾ ਇਹ ਪੰਜੀਰੀ ਸਰੀਰ ਦੀਆਂ100 ਬਿਮਾਰੀਆਂ ਹੋਣਗੀਆਂ ਦੂਰ |Til Gud ki special panjiri |

ਇਕ ਚਮਚ ਖਾਓ ਰੋਜ਼ਾਨਾ ਇਹ ਪੰਜੀਰੀ ਸਰੀਰ ਦੀਆਂ 100 ਬਿਮਾਰੀਆਂ ਹੋਣਗੀਆਂ ਦੂਰ,Til Gud ki special panjiri, #panjirirecipe, #Tilkipanjiri, #gudkirecipe , #Tilkirecipe, #newrecipe , ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ 🙏, ਸਾਡਾ ਚੈਨਲ ਜਰੂਰ ਸਬਸਕਰਾਇਬ ਕਰੋ ਜੀ 🙏, Subscribe the my cooking channel 🙏, ਤਿਲ ਤੇ ਗੁੜ ਦੀ ਇਹ ਪੰਜੀਰੀ ਸਰੀਰ ਲਈ ਬਹੁਤ ਫਾਇਦੇਮੰਦ ਹੈ ਇਹ ਸਰਦੀ ਦੇ ਵਿੱਚ ਖਾਣ ਵਾਲੀ ਪੰਜੀਰੀ ਹੈ ਤੁਸੀਂ ਇਸ ਦਾ ਇੱਕ ਚਮਚ ਰੋਜ਼ ਰੋਜ਼ਾਨਾ ਖਾ ਸਕਦੇ ਹੋ ਜੀ ਜੋੜਾਂ ਦਾ ਦਰਦ ਅੱਖਾਂ ਦੀ ਕਮਜ਼ੋਰੀ ਖੂਨ ਦੀ ਕਮੀ ਸਰੀਰ ਨੂੰ ਕਾਫੀ ਫਿੱਟ ਰੱਖਦੀ ਹੈ ਮੈਂ ਇਸ ਨੂੰ ਜਦੋਂ ਦੀ ਸਰਦੀ ਆਈ ਹੈ ਲਗਾਤਾਰ ਖਾ ਰਿਹਾ ਹਾਂ ਮੇਰਾ ਵਰਤਿਆ ਹੋਇਆ ਨੁਖਸਾ ਹੈ ਤੁਸੀਂ ਜਰੂਰ ਟਰਾਈ ਕਰਿਓ ਜੀ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੇਗਾ ਜੀ 🙏, ਧੰਨਵਾਦ ਜੀ 🙏, #panjirirecipe , #Tilkipanjiri, #gudkirecipe , #newrecipe , #foodofpunjab ,

Show more