Video paused

Do not ever mix the first water in wheat this error | ਯੂਰੀਆ ਨਾਲ ਕੀ ਮਿਲਾ ਕੇ ਪਾਈਐ ਕੇ ਝਾੜ ਹੋ ਜਾਵੇ 70 ਮਨ

Playing next video...

Do not ever mix the first water in wheat this error | ਯੂਰੀਆ ਨਾਲ ਕੀ ਮਿਲਾ ਕੇ ਪਾਈਐ ਕੇ ਝਾੜ ਹੋ ਜਾਵੇ 70 ਮਨ

ਕਿਸਾਨ ਵੀਰੋ ਇਸ ਵੀਡਿਓ ਵਿਚ ਦਸਿਆ ਗਿਆ ਹੈ , ਕੇ ਕਣਕ ਦਾ ਝਾੜ ਕਿਵੇਂ ਵੱਧ ਸਕਦਾ ਹੈ , ਕੀ ਕੀ ਮੁਸ਼ਕਲਾਂ ਆਉਂਦੀਆਂ ਨੇ ਕਿਸਾਨਾਂ ਨੂੰ , ਕੰਪਨੀ ਵਾਲਿਆਂ ਤੋਂ ਕਿਵੇਂ ਬਚਣਾ ਹੈ , ਹੁਣ ਉਹ ਥੁਹਾਨੂੰ ਵੱਧ ਝਾੜ ਦਾ ਲਾਲਚ ਦੇਣਗੇ ਤੇ ਆਪਣਾ ਸਮਾਨ ਵੇਚਣਗੇ, ਜਿੰਕ , ਮੈਂਗਨੀਜ਼ ਨਾਲ ਝਾੜ ਕਿਵੇਂ ਵੱਧ ਸਕਦਾ ਹੈ ਤੇ ਕਿਵੇਂ ਘਟ ਵੀ ਸਕਦਾ ਹੈ , ਮਾਈਕਰੋ ਨਿਓਂਟਰੇਟ ਕਿਉਂ ਜਰੂਰੀ ਹੈ ਕਣਕ ਨੂੰ ਪਹਿਲਾ ਪਾਣੀ ਕਦੋ ਲਗੋਣਾ ਹੈ #wheat #wheatcrop #fans #top #newseed #water #urea

Show more