Punjab ਦੇ ਹੀ ਪਿੰਡ ‘ਚ ਜਾਣ ਲਈ ਪੰਜਾਬੀਆਂ ਤੋਂ Toll Tax ਲੈ ਰਹੇ ਹਿਮਾਚਲ ਵਾਲੇ, ਇਹ ਤਾਂ ਨਿਰਾ ਧੱਕਾ !
Followers
ਹੁਸ਼ਿਆਰਪੁਰ ਜ਼ਿਲੇ ਦਾ ਇਹ ਸਿਧਾਨੀ ਪਿੰਡ ਹੈ, ਇਹ ਪਿੰਡ 'ਚ ਜਾਣ ਲਈ ਹਿਮਾਚਲ ਸਰਕਾਰ ਨੂੰ ਟੋਲ ਟੈਕਸ ਦੇ ਕੇ ਜਾਣਾ ਪੈਂਦਾ ਹੈ ਕਿਉਂਕਿ ਇਹ ਹਿਮਾਚਲ ਦੇ ਬਿਲਕੁਲ ਨਾਲ ਲੱਗਦਾ ਹੈ ਅਤੇ ਇਸ ਪਿੰਡ 'ਚ ਜਾਨ ਲਈ ਪਹਿਲਾ ਹਿਮਾਚਲ ਦੀ ਹੱਦ ਪਾਰ ਕਰਨੀ ਪੈਂਦੀ ਹੈ , ਜਿਸ ਕਾਰਨ ਪਿੰਡ ਦੇ ਲੋਕਾਂ ਨੂੰ ਕਈ ਤਰਾਂ ਦੀਆਂ ਸਮੱਸਿਆਂਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ #punjab #village #hoshiarpur #himachal #tolltax #villagevlog #problem #lat #update #new #video #story #stories
Show more