Video paused

“ਕਦੇ ਕਦੇ ਮਨ ਕਰਦਾ ਸਭ ਛੱਡ ਦਵਾਂ 💭💔 | Vlogging Di Sachchai 🎥😢”Nagra Vlogs Italy🇮🇹

Playing next video...

“ਕਦੇ ਕਦੇ ਮਨ ਕਰਦਾ ਸਭ ਛੱਡ ਦਵਾਂ 💭💔 | Vlogging Di Sachchai 🎥😢”Nagra Vlogs Italy🇮🇹

Nagra Vlogs Italy
Followers

Vlogging ਚ ਮਸਕਰਾਹਟ ਤਾਂ ਦਿਸਦਾ ਏ, ਪਰ ਉਸਦੇ ਪਿੱਛੇ ਦੀ ਥਕਾਵਟ, tension, ਤੇ emotions ਕੋਈ ਨਹੀਂ ਵੇਖਦਾ 😢🎥 ਕਦੇ ਕਦੇ ਮਨ ਕਰਦਾ ਸਭ ਛੱਡ ਦਵਾਂ, ਨਾ views, ਨਾ numbers — ਸਿਰਫ਼ ਸ਼ਾਂਤੀ ਚਾਹੀਦੀ ਏ 💭 ਇਹ video ਕਿਸੇ show-off ਲਈ ਨਹੀਂ, ਇਹ ਮੇਰੇ ਦਿਲ ਦੀ ਸੱਚਾਈ ਹੈ ❤️ ਜਿੰਨਾਂ ਨੇ ਹਰ ਵਾਰ support ਕੀਤੀ, thank you from my heart 🙏 ਤੁਸੀਂ ਹੀ reason ਹੋ ਕਿ ਅਜੇ ਵੀ camera on ਕਰ ਲੈਂਦਾ ਆਂ 🎬💔 #VloggingDiSachchai #EmotionalVlog #PunjabiVlogger #RealTalk #DilDiGall 💭🎥

Show more