ਵੱਡੇ ਤੋਂ ਵੱਡੇ ਚਮੜੀ ਦੇ ਰੋਗ ਠੀਕ ਗਰੰਟੀ ਨਾਲ ਗੁਰੂਦੂਆਰਾ ਗੁਰੂਸਰ ਸਾਹਿਬ Gurudwara Gurusar Skin Infection
ਗੁਰੂਦੂਆਰਾ ਸ਼੍ਰੀ ਅੜੀਸਰ ਸਾਹਿਬ ਦੀ ਵਿਡਿਓ ਦੇਖ ਮੈਨੂੰ ਇੱਕ ਸਜੱਣ ਦਾ ਫੋਨ ਆਇਆ ਕਿ ਚੀਮਾਂ ਸਾਹਿਬ ਜਿਲ੍ਹਾ ਸੰਗਰੂਰ ਸੁਨਾਮ ਕੋਲ ਇੱਕ ਪਿੰਡ ਝਾੜੋਂ ਗੁਰੂਦੂਆਰਾ ਸ਼੍ਰੀ ਗੁਰੂਸਾਰ ਸਾਹਿਬ ਹੈ ਜਿੱਥੇ ਨੋਵੇਂ ਪਾਤਸ਼ਾਹੀ ਆਏ ਸਨ ਜਿੱਥੇ ਓਹਨਾਂ ਨੇ ਰਾਤ ਬਿਤਾਈ ਕਿਓਂ ਕਿ ਉੱਥੇ ਓਹਨਾਂ ਦੀ ਘੋੜੀ ਨੇ ਬਸ਼ੇਰੇ ਨੂੰ ਜਨਮ ਦਿੱਤਾ ਤਾਂ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਕਿਸੇ ਨੂੰ ਚਮੜੀ ਦੀ ਕੋਈ ਬੀਮਾਰੀ ਹੈ ਉੱਥੇ ਸਰੋਵਰ ਇਸ਼ਨਾਨ ਕਰਨ ਹਰੇਕ ਚਮੜੀ ਦਾ ਰੋਗ ਠੀਕ ਹੋਵੇਗਾ ਤੇ ਸਰੋਵਰ ਵਿੱਚ ਖੜ ਕੇ ਕੋਈ ਵੀ ਅਰਦਾਸ ਕਰੇਗਾ ਪੂਰੀ ਹੋਵੇਗੀ ਇਨਸਾਨ ਤੋਂ ਜਾਨਵਰ ਤੱਕ ਹਰੇਕ ਦੀ ਚਮੜੀ ਦਾ ਰੋਗ ਠੀਕ ਹੋਵੇਗਾ ਜੀ।ਅਗਰ ਨਹੀਂ ਵੀ ਆ ਸਕਦੇ ਤਾਂ ਕਿਸੇ ਤੋਂ ਬੋਤਲ ਵਿੱਚ ਜਲ ਭਰਾ ਕੇ ਅਰਦਾਸ ਕਰਕੇ ਨਹਾਓਣ ਵਾਲੀ ਬਾਲਟੀ ਵਿੱਚ ਬੋਤਲ ਵਿੱਚੋਂ ਜਲ ਪਾਕੇ ਇਸ਼ਨਾਨ ਕਰ ਸਕਦੇ ਹੋ।ਵੈਸੇ ਤਾਂ ਤੁਸੀਂ ਜਦੋਂ ਮਰਜੀ ਜਾ ਸਕਦੇ ਹੋ ਪਰ ਜੇ ਸ਼ਨਿਵਾਰ ਨੂੰ ਜਾਂਦੇ ਹੋ ਤਾਂ ਜਿਆਦਾ ਵਧੀਆ ਹੈ।ਵਿਡਿਓ ਵੱਧ ਤੋਂ ਵੱਧ ਸ਼ੇਅਰ ਕਰੋ ਸੰਗਤ ਜੀ ਤਾਂ ਕਿ ਕਿਸੇ ਦਾ ਭਲਾ ਹੋ ਜਾਵੇ🙏🙏 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ