
4-5 ਚੀਜ਼ਾਂ ਤੋਂ ਬਣਾਓ ਸਰਦੀਆਂ ਵਿੱਚ ਖਾਣ ਵਾਲੇ ਤਾਕਤਵਰ ਅਲਸੀ ਦੇ ਲੱਡੂ|village style Alsi ke laddu|alsi laddu|
Followers
4-5 ਚੀਜ਼ਾਂ ਤੋਂ ਬਣਾਓ ਸਰਦੀਆਂ ਵਿੱਚ ਖਾਣ ਵਾਲੇ ਤਾਕਤਵਰ ਅਲਸੀ ਦੇ ਲੱਡੂ, village style Alsi ke laddu, alsi laddu, #alsikeladdu , #alsikipinni , #alsikirecipe, #ਅਲਸੀਦੇਲੱਡੂ, #foodofpunjab , #cooking , ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ 🙏 ਇਹ ਲੱਡੂ ਸਰਦੀਆਂ ਵਿੱਚ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਨੇ ਤੁਸੀਂ ਬਣਾ ਕੇ ਜਰੂਰ ਟਰਾਈ ਕਰਿਓ ਜੀ 🙏 ਸਪੋਰਟ ਕਰਨ ਲਈ ਧੰਨਵਾਦ ਜੀ 🙏, ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ 🙏 400 ਗ੍ਰਾਮ ਅਲਸੀ, 400 ਗ੍ਰਾਮ ਗੁੜ, 70 ਗ੍ਰਾਮ ਬਦਾਮ, 40 ਗਰਾਮ ਮਖਾਣੇ, 50 ਗ੍ਰਾਮ ਗੂੰਦ, ਤੁਸੀਂ ਇਸ ਦੇ ਵਿੱਚ ਹੋਰ ਡਰਾਈ ਫਰੂਟ ਵੀ ਐਡ ਕਰ ਸਕਦੇ ਹੋ ਜੀ 🙏 ਜੇ ਲੱਡੂ ਵੱਟ ਦੇ ਟਾਈਮ ਤੁਹਾਡੇ ਲੱਡੂ ਡਰਾਈ ਹੋ ਜਾਣ ਤਾਂ ਤੁਸੀਂ ਇਸ ਦੇ ਵਿੱਚ 60 70 ਗ੍ਰਾਮ ਦੁੱਧ ਗਰਮ ਕਰਕੇ ਪਾ ਲਿਓ ਲੱਡੂ ਤੁਹਾਡੇ ਵਧੀਆ ਬਣ ਜਾਣਗੇ ਜੀ 🙏 ਧੰਨਵਾਦ ਜੀ 🙏,
Show more