Support Farmers Protest #ਕਿਸਾਨ #Farmers_protest #SupportFarmersProtest | ਮਨੁੱਖਤਾ ਦੀ ਸੇਵਾ ਸੋਸਾਇਟੀ
Followers
Dec 05 2020 || ਇਹ ਲੜਾਈ ਆ ਸਾਡੇ 'ਮਜ਼ਦੂਰ' ਦੀ ਸਾਡੇ 'ਕਿਸਾਨ' ਦੀ ॥ ਇਹ ਲੜਾਈ ਸਾਡੇ ਪੰਜਾਬ ਦੇ ਹਰ ਵਰਗ ਦੇ 'ਨੋਜਵਾਨ' ਦੀ ॥ ਇਹ ਲੜਾਈ ਕੋਈ ਆਮ ਨਹੀਂ ਇਹ ਲੜਾਈ ਆ ਸਾਡੀ "ਹੋਂਦ" ਦੀ ਸਾਡੀ "ਪਛਾਣ" ਦੀ ॥ ਇਹ ”ਮੁਖ਼ਾਲਫ਼ਤ” ਆ ਸਾਡੇ ਤੇ ਥੋਪੇ ਜਾ ਰਹੇ”ਨਾਦਰਸ਼ਾਹੀ ਫ਼ਰਮਾਨ” ਦੀ ॥ Manukhta di sewa sab ton waddi sewa 9780300071, 8284800071 Keep supporting humanity 🙏🏼 #ਕਿਸਾਨ #किसान #दिल्ली #किसान_आंदोलन Kisan Union | Farmers Protest | Farms Act | Kissan Dharna |
Show more