ਦੇਖੋ ਕਿਵੇਂ ਬਦਲੀ ਵੀਰ ਦੀ ਜਿੰਦਗੀ || ਪਹਿਲਾ ਘੁੰਮਦਾ ਸੀ ਗਲੀ ਗਲੀ ਤੇ ਅਜੇ ਵਾਹਿਗੁਰੂ ਦੀ ਕਿਰਪਾ ਦੇਖੋ
#manukhta_di_sewa ਦੇਖੋ ਕਿਵੇਂ ਬਦਲੀ ਵੀਰ ਦੀ ਜਿੰਦਗੀ || ਪਹਿਲਾ ਘੁੰਮਦਾ ਸੀ ਗਲੀ ਗਲੀ ਤੇ ਅਜੇ ਵਾਹਿਗੁਰੂ ਦੀ ਕਿਰਪਾ ਦੇਖੋ ਇਹ ਵੀਡੀਓ ਹਰਿੰਦਰ ਵੀਰ ਦੀ ਹੈ ਜੋ ਮੈਂਟੱਲੀ ਤੋਰ ਤੇ ਬਿਮਾਰ ਸੀ ਤੇ ਆਪਣੇ ਕੀੜਿਆਂ ਨਾਲ ਖਾਂਦੇ ਹੱਥ ਨੂੰ ਲੈ ਕ ਗਲੀ ਗਲੀ ਚ ਘੁੰਮਦਾ ਫਿਰਦਾ ਸੀ ਤੇ ਮਨੁੱਖਤਾ ਦੀ ਸੇਵਾ ਸਬ ਤੋਂ ਵੱਡੀ ਸੇਵਾ ਨੂੰ ਇਸ ਵੀਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਇਸ ਵੀਰ ਦਾ ਟਰੀਟਮੈਂਟ ਕਰਵਾਇਆ ਤੇ ਅਜੇ ਵਾਹਿਗੁਰੂ ਜੀ ਦੀ ਮੇਹਰ ਨਾਲ ਹਰਿੰਦਰ ਵੀਰ ਠੀਕ ਹੈ ਜੀ ਤੇ ਅਜੇ ਉਹ ਸਾਡੇ ਨਾਲ ਸੇਵਾ ਵੀ ਕਰਵਾ ਰਿਹਾ ਹੈ ਜੇਕਰ ਤੁਹਾਡੇ ਵੀ ਆਸ ਪਾਸ ਕੋਈ ਹਰਿੰਦਰ ਵੀਰ ਵਰਗਾ ਇਨਸਾਨ ਨਰਕ ਵਰਗੀ ਜਿੰਦਗੀ ਜੀਣ ਲਈ ਮਜਬੂਰ ਹੈ ਤਾ ਤੁਸੀਂ ਸਾਨੂ ਜ਼ਰੂਰ ਦੱਸੋ ਤਾ ਜੋ ਆਪ ਮਿਲ ਜੁਲ ਕ ਉਸ ਦੀ ਸੇਵਾ ਕਰ ਸਕੀਏ ਤੇ ਮਿਲ ਕ ਉਸ ਵਾਹਿਗੁਰੂ ਦੇ ਦਸੇ ਉਪਦੇਸ਼ ਤੇ ਚਲੀਏ Manukhta Di Sewa Society Ludhiana Punjab | MDSS Contact +919780300071, +918284800071 (Call or WhatsApp) ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ KEEP SUPPORT HUMANITY 🙏 _____________________________________________ _____________________________________________ ꧁🌺Subscribe ►https://bit.ly/2D6jq3j 🌺꧂ _______/ Connect With 📲 Social LINKS \______ 👉 Like us on Facebook ► https://www.facebook.com/mdssociety/ 👉 Like us on Facebook ► https://www.facebook.com/GurpreetSinghMintuMalwa/ 👉 Follow us on Instagram ► https://www.instagram.com/manukhtadisewasociety/ 👉 Subscribe to YouTube ► http://www.youtube.com/c/Manuk....htaDiSewaSocietyLudh 👉 Subscribe to YouTube ► http://www.youtube.com/c/Gurpr....eetSinghManukhtaDiSe ---------------------------------------------------------------------------------- 📖 Click to save ''WhatsApp Contact'' directly to your phone book: 📲 https://wa.me/message/VE2ZQGTTPAFIB1 📖 📧 mail us at: - [email protected] 🌐 Visit our Website: - https://manukhtadisewa.org/ 🌍📞 +919780300071 🌍📞 +918284800071 ****************************************************** -------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------- Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on.... #Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity || 🙏 Service to Humanity, The Supreme Service 🙏 || Music in this video Learn more Listen ad-free with YouTube Premium Song Sukh Tera Ditta Layeyeah Artist Bhai Chamanjeet Singh Lal Album Sukh Tera Ditta Layeyeah Licensed to YouTube by GoBindas (on behalf of SSG), and 3 Music Rights Societies Song Sukh Tera Dita Lahiye Artist Bhai Sarabjit Singh Ji Patna Sahib Wale Album Sukh Tera Dita Lahiye Licensed to YouTube by Rebeat Digital GmbH (on behalf of Amritt Saagar)