ਪਾਣੀ ਨੂੰ ਤਰਸ ਜਾਂਦੇ ਇਸ ਪਿੰਡ ਦੇ ਲੋਕ, ਮੀਂਹ ਦਾ ਪਾਣੀ ਇਕੱਠਾ ਕਰਕੇ ਕਰਦੇ ਗੁਜਾਰਾ, ਘਰ ਛੱਡ ਕੇ ਜਾਣ ਲੱਗੇ ਲੋਕ
Followers
ਹੁਸ਼ਿਆਰਪੁਰ ਦੇ ਟੱਪਾ ਪਿੰਦ ਦਾ ਇਹ ਇਕ ਮਹੱਲਾ ਹੈ ਜਿੱਥੇ ਪਾਣੀ ਦੀ ਸਮੱਸਿਆ ਕਾਰਨ ਲੋਕ ਮੀਂਹ ਦਾ ਪਾਣੀ ਇਕੱਠਾ ਕਰਕੇ ਗੁਜ਼ਾਰਾ ਕਰਦੇ ਨੇ, ਸਹੂਲਤਾਂ ਦੀ ਘਾਟ ਹੋਣ ਕਾਰਨ ਲੋਕ ਘਰ ਛੱਡ ਕੇ ਜਾ ਰਹੇ ਨੇ, 20 ਤੋੰ 25 ਘਰ ਇਥੋ ਜਾ ਚੁੱਕੇ ਨੇ ਅਤੇ ਕਈ ਲੋਕ ਜਾਣ ਦੀ ਤਿਆਰੀ ਕਰ ਰਹੇ ਨੇ #punjab #village #story #hoshiarpur #villagelife #vlog #water #waterproblem #rainwater #punjabi #latest #realstory #reality #new #update
Show more