ਜੰਮਣ ਤੋ ਪਹਿਲਾ ਈ ਮਰਨਾ ਲਿਖਾ ਕੇ ਆਇਆ ਨੱਚਾਂ #wmk #rip
ਪਿੰਡ ਮਰਹਾਣੇ ਤੋ ਸਾਡੀ ਇਕ ਭੈਣ ਨੂੰ ਰੱਬ ਨੇ ਬੇਟਾ ਦਿਤਾ ਸੀ ਪਰ ਮਾੜੀ ਕਿਸਮਤ ਕਿ ਜੰਮਣ ਤੋ ਪਹਿਲਾ ਈ ਮਰਨਾ ਲਿਖਾ ਕੇ ਆਇਆ ਸੀ ( ਮਤਲਬ ਕਿ ਜਨਮ ਲੈਣ ਤੋ ਪਹਿਲਾ ਈ ਮਾਂ ਦੇ ਗਰਬ ਚ ਈ ਦਮ ਤੋੜ ਗਿਆ ਸੀ ਅੱਜ ਉਸ ਬੱਚੇ ਨੂੰ ਖਵਾਜਾ ਪੀਰ( ਜਲ ਪਰਵਾਹ) ਨੂੰ ਬੱਚਾ ਸੌਪਣ ਆਏ
Show more