Video paused

Sardar Ravi Singh ਨੇ ਮਾਰੀ ਸ਼ੇਰ ਦੀ ਦਹਾੜ | ਆਖ ਦਿੱਤੀ ਵੱਡੀ ਗੱਲ

Playing next video...

Sardar Ravi Singh ਨੇ ਮਾਰੀ ਸ਼ੇਰ ਦੀ ਦਹਾੜ | ਆਖ ਦਿੱਤੀ ਵੱਡੀ ਗੱਲ

Surkhab Tv
Followers

#SardarRaviSingh #KhalsaAid #SurkhabTV ਜਦੋਂ ਸਭ ਕੁਝ ਸਵਾਹ ਹੋ ਜਾਂਦਾ ਏ ਤਾਂ ਹੀਰੇ ਬਚਦੇ ਨੇ। ਜਦੋਂ ਮਤਲਬੀ ਲੋਕ ਬਹਿ ਬਹਿ ਕੇ ਖਿਸਕ ਜਾਂਦੇ ਨੇ ਤਾਂ ਨਿਰਸਵਾਰਥ ਲੋਕ ਖਲੋਂਦੇ ਨੇ। ਜਦੋਂ ਨਾਮਰਦ ਨੀਵੀਂ ਪਾ ਲੈਣ ਤਾਂ ਫਿਰ ਮਰਦ ਨਿੱਤਰਦੇ ਨੇ ਮੈਦਾਨ ਚ ਤੇ ਮੁਸੀਬਤ ਦੇ ਅੱਖਾਂ ਚ ਅੱਖਾਂ ਪਾ ਕੇ ਤੱਕਦੇ ਨੇ। ਮੁਸੀਬਤਾਂ ਏਸੇ ਕਰਕੇ ਆਉਂਦੀਆਂ ਨੇ ਕਿ ਕੂੜ ਨਿਖੁੱਟ ਜਾਵੇ , ਸੱਚ ਨਿੱਤਰ ਜਾਵੇ। ਅਜਿਹਾ ਈ ਹੀਰਾ ਏ ਮਨੁੱਖਤਾ ਦਾ ਮਾਣ ਭਾਈ ਰਵੀ ਸਿੰਘ ਖਾਲਸਾ। ਆਹ ਹੁਣੇ, ਜਦੋਂ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਬਾਹਰਲੇ ਵਿਦਿਆਰਥੀਆਂ ਨੂੰ ਔਖੇ ਵੇਲੇ ਠੇਂਗਾ ਵਿਖਾ ਕੇ ਆਪਣੀ ਨੀਅਤ ਅਤੇ ਔਕਾਤ ਜ਼ਾਹਰ ਕੀਤੀ ਤੇ ਕਿਹਾ ਕਿ ਨਹੀ ਖ਼ਰਚਾ ਪੱਲੇ ਤਾਂ ਨਿੱਕਲ ਜਾਓ , ਤਾਂ ਗੁਰੂ ਦੇ ਲਾਡਲੇ ਭਾਈ ਰਵੀ ਸਿੰਘ ਨੇ ਸ਼ੇਰ ਵਾਲੀ ਦਹਾੜ ਮਾਰੀ ,ਜਵਾਬ ਦਿੱਤਾ ਕਿ ਤੂੰ ਆਪਣੀ ਖ਼ੈਰਾਤ ਤੇ ਸੜੀ ਸਲਾਹ ਕੋਲ ਰੱਖ। ਅਸੀਂ ਸਿੱਖ ਹਾਂ ਤੇ ਉੱਪਰੋ ਪੰਜਾਬੀ ਵੀ। ਅਸੀਂ ਆਪਣਾ ਢਿੱਡ ਭਰਨਾ ਜਾਣਦੇ ਆਂ ਤੇ ਲੋੜ ਪਈ ਤਾਂ ਤੇਰਾ ਤੇ ਤੇਰੇ ਟੱਬਰ ਦਾ ਢਿੱਡ ਵੀ ਭਰ ਸਕਦੇ ਹਾਂ। ਕਦੀ ਇੱਕ ਸ਼ਬਦ“ ਲੰਗਰ” ਲਿਖਕੇ ਸਰਚ ਕਰ ਲਵੀਂ ਬੇਸ਼ੱਕ“। ਆਸਟਰੇਲੀਆ ਦੇ ਪ੍ਰਧਾਨ ਮੰਤਰੀ Scott Morrison ਨੇ ਬਿਆਨ ਦਿੱਤਾ ਹੈ ਕਿ ਸਟੱਡੀ ਵੀਜ਼ੇ ਤੇ ਆਏ ਉਹ ਸਾਰੇ ਵਿਦਿਆਰਥੀ ਜੋ ਲੌਕਡਾਊਨ ਦੇ ਮੱਦੇਨਜਰ ਅਪਣੇ ਆਪ ਨੂੰ ਸੁਪੋਰਟ ਨਹੀਂ ਕਰ ਸਕਦੇ ਉਹਨਾਂ ਕੋਲ ਅਪਣੇ ਦੇਸ਼ਾਂ ਨੂੰ ਵਾਪਿਸ ਚਲੇ ਜਾਣ ਦੀ Option ਹੈ। ਮੌਰੀਸਨ ਨੇ ਮੰਨਿਆਂ ਕਿ ਚੰਗੇ ਸਮੇ ਵਿੱਚ ਸਟੱਡੀ ਵੀਜ਼ੇ ਅਤੇ ਹੋਰ ਕਿਸਮ ਤੇ ਆਉਣ ਵਾਲੇ ਵੀਜ਼ਾਧਾਰਿਕਾ ਨੇ ਉਹਨਾਂ ਦੇ ਮੁਲਕ ਚ ਬਹੁਤ ਅਹਿਮ ਭੂਮਿਕਾ ਅਦਾ ਕੀਤੀ ਹੈ ਪਰ ਇਸ ਮੁਸਕਿਲ ਦੀ ਘੜੀ ਵਿੱਚ ਉਹਨਾਂ ਦੀ ਸਰਕਾਰ ਦੀ ਪ੍ਰਾਥਮਿਕਤਾ,ਆਪਣੇ ਸਥਾਈ ਬਸੰਦਿਆ ਅਤੇ ਨਾਗਰਿਕਾਂ ਦੀ ਜਿਂਦਗੀ ਹੈ। ਜਿਸਤੇ ਜਵਾਬ ਦਿੰਦੇ ਹੋਏ ਸਰਦਾਰ ਰਵੀ ਸਿੰਘ ਨੇ Scott Morrison ਨੂੰ Tweet ਕੀਤਾ "Dear @ScottMorrisonMP PM of Australia!! Pouting face. We are Sikhs,we are Panjabis!We don’t need your charity and cold hearted comments during these tough times ! Shame on you sir !! We can feed ourselves AND we can also feed you and your family ! Search “LANGAR”. ਜੀਓ ਭਾਈ ਸਾਹਬ , ਮਨੁੱਖਤਾ ਦਾ ਮਾਣ ਓ ਤੁਸੀਂ, ਰਵੀ ਦਾ ਦੂਜਾ ਅਰਥ ਸੂਰਜ ਵੀ ਹੁੰਦਾ ਏ ,ਜੋ ਕਿ ਚੜ੍ਹਦੀ ਕਲਾ ਦਾ ਪ੍ਰਤੀਕ ਏ , ਤੁਸੀ ਸਿੱਧ ਕਰਤਾ...ਬਾਕੀ ਆਸਟਰੇਲੀਆ ਦੇ ਪ੍ਰਧਾਨ ਮੰਤਰੀ Scott Morrison ਨੂੰ ਸੱਚਮੁੱਚ ਇੱਕ ਵਾਰੀ Google ਤੇ ਲੰਗਰ ਲਿਖਕੇ Search ਕਰ ਲੈਣੀ ਚਾਹੀਦੀ ਹੈ ਕਿ ਅਮਰੀਕਾ ਵਾਲੇ ਸਿੱਖਾਂ ਨੂੰ ਆਖ ਰਹੇ ਕਿ ਸਾਡੇ ਲੋਕਾਂ ਨੂੰ ਲੰਗਰ ਛਕਾਓ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/LKEZ2aLAFgr8KgdVHX2lvO ** Subscribe and Press Bell Icon also to get Notification on Your Phone **

Show more