Video paused

ਕਿਵੇਂ ਬਚੀਏ ਹਾਰਟ ਅਟੈਕ ਤੋਂ ਆਯੁਰਵੇਦਾ ਦੇ ਗਿਆਨ ਨਾਲ, ਵੈਦ ਸ਼ਿਵ ਕੁਮਾਰ ਸੂਦ ਸਾਨੀਪੁਰ ਰੋਡ ਸਰਹਿੰਦ, heart blockage

Playing next video...

ਕਿਵੇਂ ਬਚੀਏ ਹਾਰਟ ਅਟੈਕ ਤੋਂ ਆਯੁਰਵੇਦਾ ਦੇ ਗਿਆਨ ਨਾਲ, ਵੈਦ ਸ਼ਿਵ ਕੁਮਾਰ ਸੂਦ ਸਾਨੀਪੁਰ ਰੋਡ ਸਰਹਿੰਦ, heart blockage

Vaid Shiv Kumar
Followers

heart disease, heart blockage, lipid profile, cholesterol, triglyceride, vldl, ldl,hdl, ਸਵੇਰ ਵਾਲਾ ਨੁਸਖਾ ਬਣਾਉਣ ਦੀ ਵਿਧੀ # ਸਮੱਗਰੀ 10-15 ਤਾਜ਼ੇ ਪੱਤੇ ਪਿੱਪਲ ਦੇ # ਇੱਕ ਚਮਚ ਖ਼ਸ਼-ਖ਼ਸ਼ # ਦੋਵਾਂ ਨੂੰ ਕੁੰਡੀ ਵਿੱਚ ਚੰਗੀ ਤਰ੍ਹਾਂ ਰਗੜੋ ਨਾਲ ਨਾਲ ਥੋੜ੍ਹਾ ਥੋੜ੍ਹਾ ਪਾਣੀ ਪਾਉਂਦੇ ਰਹੋ ਪਾਣੀ ਦੀ ਮਾਤਰਾ ਇੱਕ ਗਿਲਾਸ (250ਗ੍ਰਾਮ) ਪਾ ਲਓ ਚੰਗੀ ਤਰ੍ਹਾਂ ਰਗੜੇ ਜਾਣ ਤੋਂ ਬਾਅਦ ਕੱਪੜੇ ਨਾਲ ਪੁਣ ਲਓ #ਸੇਵਨ ਕਰਨ ਦੀ ਵਿਧੀ #ਸਵੇਰੇ ਖਾਲੀ ਪੇਟ ਸੇਵਨ ਕਰੋ # ਸੇਵਨ ਕਰਨ ਤੋਂ ਬਾਅਦ 90 ਮਿੰਟ ਕੁਝ ਨਨਹੀਂ ਖਾਣਾ # ਇਸ ਨੂੰ ਇੱਕ ਮਹੀਨਾ ਲਗਾਤਾਰ ਸੇਵਨ ਕਰਨਾ ਹੈ, ਤੁਸੀਂ ਪੂਰੇ ਪਰਹੇਜ਼ ਨਾਲ ਇਸ ਔਸ਼ਧੀ ਦਾ ਸੇਵਨ ਕਰੋ ਤੇ ਹੈਰਾਨੀ ਜਨਕ ਨਤੀਜੇ ਤੁਹਾਡੇ ਸਾਹਮਣੇ ਹੋਣਗੇ # ਦੂਸਰੀ ਔਸ਼ਧੀ # ਬਣਾਉਣ ਦੀ ਵਿਧੀ ਸਮੱਗਰੀ #️⃣ 1 ਗ੍ਰਾਮ ਦਾਲਚੀਨੀ 5 ਗ੍ਰਾਮ ਤਾਜ਼ੀ ਗਿਲੋਯ 5 ਗ੍ਰਾਮ ਅਦਰਕ 2 ਪਾਨ ਦੇ ਪੱਤੇ ਇਹਨਾਂ ਸਾਰੀਆਂ ਔਸ਼ਧੀਆਂ ਨੂੰ ਚੰਗੀ ਤਰਾਂ ਕੁੱਟ ਕੇ ਇੱਕ ਗਿਲਾਸ ਪਾਣੀ ਵਿੱਚ ਉਬਾਲੋ, ਇੱਕ ਉਬਾਲੀ ਦੇਣ ਤੋਂ ਬਾਅਦ, ਮਿੱਟੀ ਦੇ ਬਰਤਨ ਵਿੱਚ ਪਾਕੇ ਰੱਖੋ 4 ਤੋਂ 8 ਘੰਟੇ ਪਿਆ ਰਹਿਣ ਦਿਓ ,ਰਾਤ ਦੇ ਭੋਜ਼ਨ ਤੋਂ ਇੱਕ ਘੰਟਾ ਬਾਅਦ (ਪੁਣ ਛਾਣ ਕੇ) ਇਸ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਸੇਵਨ ਕਰੋ , ਸੇਵਨ ਕਰਨ ਤੋਂ ਬਾਅਦ ਕੁਝ ਸਮਾਂ ਸੈਰ ਜਰੂਰ ਕਰੋ। 🔴 ਪਰਹੇਜ਼ ਅੰਡੇ ,ਮੀਟ, ਸ਼ਰਾਬ, ਤਲੇ ਹੋਏ ਭੋਜਨ, ਦੁੱਧ ਅਤੇ ਦੁੱਧ ਤੋਂ ਬਣੇ ਹੋਏ ਪਦਾਰਥ, ਤੇਲ ਯੁਕਤ ਭੋਜਨ, heavy food, ਤਮਾਖੂ ਆਦਿ

Show more