ਕਿ ਤੁਹਾਡਾ ਬੱਚਾ ਬਿਸਤਰ ਵਿਚ ਪਿਸ਼ਾਬ ਕਰਦਾ ਹੈ ? ਇਹ ਨੁਸਖਾ ਅਜਮਾਓ ਤੇ ਕੁਛ ਹੀ ਦਿਨਾਂ ਵਿਚ ਅਸਰ ਦੇਖੋ 🙏
Followers
ਇਕ ਉਮਰ ਤੋਂ ਬਾਦ ਬੱਚਿਆਂ ਦਾ ਬਿਸਤਰ ਵਿਚ ਪਿਸ਼ਾਬ ਕਰਨਾ ਇਕ ਵਿਕਾਰ ਹੈ ਜਿਸਦਾ ਸਮਯ ਸਿਰ ਇਲਾਜ ਜ਼ਰੂਰੀ ਹੈ . ਇਹ ਨਿਸ਼ਾਨੀ ਹੈ ਕਿ ਬਚੇ ਦਾ nervous system ਕਮਜ਼ੋਰ ਹੈ| ਇਸ ਨਾਲ ਬਚੇ ਦੇ confidence ਵਿਚ ਵੀ ਕਮੀ ਆਉਂਦੀ ਹੈ | ਇਹ ਆਸਾਨ ਨੁਸਖਾ ਕਹੇ ਅਨੁਸਾਰ ਵਰਤਣ ਨਾਲ ਕੁਛ ਹੀ ਦਿਨਾਂ ਵਿਚ ਅਸਰ ਦਿਖੇਗਾ ਅਤੇ ਤੁਹਾਡਾ ਬਚਾ ਬਿਸਤਰ ਗਿੱਲਾ ਕਰਨਾ ਛੱਡ ਦੇਵੇਗਾ. 🙏 #ayurveda #homeremedies #Solutionforbedwetting #bedwettinginadults #vaidshivkumar
Show more