Video paused

ਨੇਂਬੁ ਦੀ ਬਾਗਬਾਨੀ ਨੇ ਬਦਲੀ ਕਿਸਾਨ ਦੀ ਜਿੰਦਗੀ •Lemon 🍋 farming Kubhkath variety production

Playing next video...

ਨੇਂਬੁ ਦੀ ਬਾਗਬਾਨੀ ਨੇ ਬਦਲੀ ਕਿਸਾਨ ਦੀ ਜਿੰਦਗੀ •Lemon 🍋 farming Kubhkath variety production

Crops Information
Followers

#lemon #farming :video creating date :16:03:2020 ਨਿੰਬੂ ਦੀ ਬਾਗ਼ਬਾਨੀ ਨੇ ਬਦਲੀ ਕਿਸਾਨ ਦੀ ਜ਼ਿੰਦਗੀ! 7 ਲੱਖ ਤੱਕ ਦੀ ਆਮਦਨ ਉਹ ਵੀ 1 ਕਿੱਲੇ ਤੋਂ, ਬਾਗ਼ਬਾਨੀ ਕਾਸ਼ਤਕਾਰ ਸਰਦਾਰ ਬਿਕਰਮਜੀਤ ਸਿੰਘ ਪਿੰਡ ਗਹਿਲੇਵਾਲ, ਤਹਿਸੀਲ - ਸਮਰਾਲਾ 75891 00650 Farmer bikramjit singh ghelewal ਨਿੰਬੂ ਦੀ ਬਾਗਵਾਨੀ ਕਿਵੇਂ ਕੀਤੀ ਅਧੀਆਂ ਨਿੰਬੂ ਦੀ ਬਾਗਬਾਨੀ ਵਿੱਚ ਮੁੱਢਲੇ ਤੌਰ ਤੇ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਜੀਹਦੇ ਕਰਕੇ ਕਿਸਾਨ ਇੱਕ ਵਧੀਆ ਸੈਟਅਪ ਦੇ ਨਾਲ ਆਪਣੀ ਚੰਗੀ ਆਮਦਨ ਦਾ ਸੋਰਸ ਬਣਾ ਸਕਦਾ ਹੈ ਕਿਸਾਨ ਬਿਕਰਮਜੀਤ ਸਿੰਘ ਜੋ ਕਿ ਲੁਧਿਆਣਾ ਦਾ ਇੱਕ ਕਿਸਾਨ ਹੈ ਜੋ ਕਿ ਨਿੰਬੂ ਦੀ ਬਾਗਵਾਨੀ ਦੇ ਵਿੱਚ ਕੰਮ ਕਰ ਰਿਹੈ ਪਿਛਲੇ ਤਿੰਨ ਸਾਲ ਤੋਂ ਚੰਗੀ ਆਮਦਨ ਲੈ ਰਿਹਾ ਉਨ੍ਹਾਂ ਦੇ ਨਾਲ ਕੀਤੀ ਗਈ ਗੱਲਬਾਤ ਇਸ ਵੀਡੀਓ ਦੇ ਜ਼ਰੀਏ ਇਸ ਪਾਰਟੀ ਨਾਲ ਸਾਂਝੀ ਕਰ ਰਹੇ ਹਾਂ ਸਾਰੀ ਵਜੋਂ ਦੇਖੇ ਅਤੇ ਹੋਰਾਂ ਖਾਨਾਂ ਵੱਧ ਤੋਂ ਵੱਧ ਸਾਂਝੀ ਕਰੋ ਧੰਨਵਾਦ How to Garden Lemons What are the basic requirements of Lemon Gardening so that the farmer can make a good source of income with a good setup? Kisan Bikramjit Singh who is a farmer from Ludhiana Working in has been earning a good income for the last three years. I am sharing this conversation with this party through this video. See it in its entirety and share more and more mines.

Show more