Video paused

Bollywood Director Anubhav Sinha ਨੇ ਦੇਖੋ 1984 ਬਾਰੇ ਕੀ ਕਿਹਾ ??

Playing next video...

Bollywood Director Anubhav Sinha ਨੇ ਦੇਖੋ 1984 ਬਾਰੇ ਕੀ ਕਿਹਾ ??

Surkhab Tv
Followers

ਡਾਇਰੈਕਟਰ ਅਨੁਭਵ ਸਿਨਹਾ ਨੇ ਹੁਣੇ ਜਿਹੇ ਇੱਕ ਫਿਲਮ ਬਣਾਈ ਹੈ 'ਮੁਲਕ' ਜਿਸ ਵਿਚ ਉਹਨਾਂ ਨੇ ਇੱਕ ਮੁਸਲਮਾਨ ਪਰਿਵਾਰ ਨੂੰ ਦਿਖਾਇਆ ਹੈ ਕਿ ਉਹਨਾਂ ਨਾਲ ਹਿੰਦੁਸਤਾਨ ਵਿਚ ਕਿਹੋ ਜਿਹਾ ਵਿਵਹਾਰ ਹੁੰਦਾ ਹੈ। ਫਿਲਮ ਵਿਚ 'ਤਾਪਸੀ ਪੰਨੂ' ਅਤੇ ਰਿਸ਼ੀ ਕਪੂਰ ਦੇ ਕਿਰਦਾਰ ਹਨ। ਇਸ ਬਾਰੇ ਇੱਕ ਨਿੱਜੀ ਚੈਨਲ ਨਾਲ ਗਲਬਾਤ ਕਰਦਿਆਂ ਤਾਪਸੀ ਪੰਨੂ ਨੇ ਆਪਣੇ ਪਰਿਵਾਰ ਨਾਲ ਹੋਈ ਹੱਡ ਬੀਤੀ ਨੂੰ ਦੱਸਿਆ। (ਇਸ ਬਾਰੇ ਵੀਡੀਓ ਪਹਿਲਾਂ ਹੀ ਪਾਈ ਗਈ ਹੈ,ਵੀਡੀਓ ਵਿਚ ਲਿੰਕ ਦਿੱਤਾ ਗਿਆ ਹੈ) ਨਾਲ ਹੀ ਡਾਇਰੈਕਟਰ ਅਨੁਭਵ ਸਿਨਹਾ ਨੇ ਵੀ ਇਸ ਮੁੱਦੇ ਤੇ ਗੱਲ ਕਰਦਿਆਂ ਕਿਹਾ ਕਿ ਉਹ ਦੰਗੇ ਨਹੀਂ ਸਨ ਸਗੋਂ ਸਿੱਖਾਂ ਦਾ ਕਤਲਿਆਮ ਸੀ। ਬਾਲੀਵੁੱਡ ਵਿਚ ਵੀ ਕੁਝ ਅਜਿਹੇ ਲੋਕ ਹਨ ਜੋ ਸੱਚ ਨੂੰ ਕਬੂਲ ਕਰਦੇ ਹਨ। ਜਿਸਦੇ ਲਈ ਡਾਇਰੈਕਟਰ ਅਨੁਭਵ ਸਿਨਹਾ ਵਧਾਈ ਦੇ ਪਾਤਰ ਹਨ। ਵੀਡੀਓ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਵਾਲੇ ਡੱਬੇ ਚ ਆਪਣੇ ਵਿਚਾਰ ਵੀ ਦਿਓ ਜੀ।

Show more