Video paused

Cancel JEE, NEET 2020 | ਮਨੀਸ਼ ਸਿਸੋਦੀਆ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ | ਤੁਸੀਂ ਵੀ ਦੇਖੋ...

Playing next video...

Cancel JEE, NEET 2020 | ਮਨੀਸ਼ ਸਿਸੋਦੀਆ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ | ਤੁਸੀਂ ਵੀ ਦੇਖੋ...

WILL POWER
Followers

General Knowledge #Cancel #JEE, #NEET2020 | ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਨੇ #ਕੇਂਦਰ ਸਰਕਾਰ ਨੂੰ ਕੀਤੀ ਅਪੀਲ | ਤੁਸੀਂ ਵੀ ਦੇਖੋ... ਦਿੱਲੀ ਦੇ #ਉਪ_ਮੁੱਖ_ਮੰਤਰੀ_ਮਨੀਸ਼_ਸਿਸੋਦੀਆ ਨੇ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਦੇਖਦਿਆਂ ਜੇਈਈ ਤੇ ਨੀਟ ਦੀ ਪ੍ਰਵੇਸ਼ ਪ੍ਰੀਖਿਆ ਰੱਦ ਕਰ ਦੇਣ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਾਲ ਨੂੰ ਇਕ ਵੈਕਲਿਪਕ ਪ੍ਰਵੇਸ਼ ਵਿਵਸਥਾ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਣਾ ਚਾਹੀਦਾ ਤੇ ਪ੍ਰੀਖਿਆ ਆਯੋਜਿਤ ਨਹੀਂ ਕੀਤੀ ਜਾਣੀ ਚਾਹੀਦੀ। #Cancel_JEE_NEET_2020

Show more