ਖੰਡਰ ਬਣ ਗਿਆ Punjab ਦਾ ਇਹ ਪਿੰਡ, ਘਰਾਂ \'ਚ ਰਹਿ ਰਹੇ ਜਾਨਵਰ, ਪਿੰਡ \'ਚ ਵੜਦੇ ਲੱਗਦਾ ਡਰ
Followers
ਹੁਸ਼ਿਆਰਪੁਰ ਜ਼ਿਲੇ ਦਾ ਇਹ ਲੰਬੀ ਪਿੰਡ ਹੈ ਜੋ ਜੰਗਲ ਦੇ ਵਿਚ ਬਣਿਆ ਹੋਇਆ ਹੈ, ਜੰਗਲੀ ਜਾਨਵਰਾਂ ਤੋਂ ਡਰਦੇ ਲੋਕ ਘਰਾਂ ਨੂੰ ਛੱਡ ਕੇ ਜਾ ਚੁੱਕੇ ਨੇ, ਕੁਝ ਸਾਲ ਪਹਿਲਾ ਇਸ ਪਿੰਡ 'ਚ ਲੋਕ ਕਈ ਲੋਕ ਰਹਿੰਦੇ ਹੁੰਦੇ ਸੀ ਪਰ ਕੋਈ ਵੀ ਸਹੂਲਤ ਨਾ ਹੋਣ ਕਾਰਨ ਲੋਕ ਘਰ ਛੱਡ ਕੇ ਜਾ ਚੁੱਕੇ ਨੇ ਤੇ ਹੁਣ ਇਸ ਪਿੰਡ 'ਚ ਜਾਨਵਰਾਂ ਦਾ ਕਬਜ਼ਾ ਹੋ ਚੁੱਕਾ ਹੈ
Show more