ਪਿੱਛਲੇ ਕਈ ਸਾਲਾਂ ਤੋਂ ਸਿਰ ਵਿਚ ਰੇਸ਼ੇ ਦੀ ਸਮੱਸਿਆ ਤੋਂ ਮਿਲੀ ਕੁਝ ਦਿਨਾਂ ਵਿਚ ਰਾਹਤ | Vaid Shiv Kumar
ਸਤਿ ਸ਼੍ਰੀ ਅਕਾਲ ਦੋਸਤੋ ਆਯੁਰਵੇਦ ਦੇ ਇਸ ਸਫਰ ਨੂੰ ਬਹੁਤ ਸ਼ੋਂਕ -ਸਿਰੜ ਅਤੇ ਇਮਾਨਦਾਰੀ ਨਾਲ ਨਿਭਾਇਆ ਇਸ ਗੱਲ ਦਾ ਸੇਹਰਾ ਵੀ ਉਸ ਪਰਮ ਪ੍ਰਮਾਤਮਾ ਨੂੰ ਹੀ ਹੈ, ਕਿਉਂਕਿ ਮੈਂ ਸਮਝਦਾ ਹਾਂ ਕਿ ਉਹ ਖੁਦ ਹੀ ਰਹਿਮਤ ਬਖਸ਼ਦਾ ਹੈ ਅਤੇ ਆਪਣੇ ਕਾਰਜ ਕਰਵਾਉਣ ਲਈ ਕਿਸੇ ਨੂੰ ਵੀ ਚੁਣ ਲੈਂਦਾ ਹੈ, ਆਯੁਰਵੇਦ ਦੀ ਗਹਿਰਾਈ ਚ ਜਾਣ ਦੇ ਸ਼ੋਂਕ ਨੇ ਹੀ ਮੇਰੀ ਇਹ ਆਦਤ ਬਣਾ ਦਿੱਤੀ ਕਿ ਹਰ ਇੱਕ ਮਰੀਜ ਬੇਸ਼ੱਕ ਉਸਦੀ ਮਰਜ਼ ਛੋਟੀ ਹੋਵੇ ਜਾਂ ਵੱਡੀ ਕੁਝ ਦਿਨਾਂ ਦੀ ਹੋਵੇ ਜਾਂ ਸਾਲਾਂ ਬੱਦੀ ਪੁਰਾਣੀ ਹਰ ਇੱਕ ਬਿਮਾਰੀ ਨੂੰ ਚੈਂਲੇਂਜ ਵਾਂਗ ਲਿਆ ਹੈ, ਤੇ ਇਮਾਨਦਾਰੀ ਨਾਲ ਇਹ ਕੋਸ਼ਿਸ਼ ਕੀਤੀ ਹੈ ਕਿ ਮਰੀਜ ਜਲਦੀ ਤੰਦਰੁਸਤ ਹੋਵੇ | ਸ੍ਰ: ਗੱਜਣ ਸਿੰਘ ਜੀ ਜਿੰਨਾ ਨੇ ਰੇਸ਼ੇ ਦੀ ਪ੍ਰੋਬਲਮ ਦਾ ਕਾਫੀ ਵੱਡੇ ਹਸਪਤਾਲਾਂ ਤੋਂ ਇਲਾਜ ਕਰਵਾ ਲਿਆ ਸੀ ਪਰ ਰਾਹਤ ਨਹੀਂ ਮਿਲੀ ਸੀ , ਆਯੁਰਵੇਦ ਵਿਚ ਵਾਤ - ਪਿੱਤ - ਕਫ ਇਨ੍ਹਾਂ ਤਿੰਨਾਂ ਦੀ ਗਹਿਰੀ ਸਮਝ ਹੀ ਇਲਾਜ ਨੂੰ ਸਫਲ ਬਣਾਉਂਦੀ ਹੈ | ਜਦੋਂ ਸਿਰ ਵਿਚ ਰੇਸ਼ੇ ਦੀ ਪ੍ਰੋਬਲਮ ਹੁੰਦੀ ਹੈ ਤਾਂ 100 ਵਿਚੋਂ 70 ਮਰੀਜ ਵਾਤ ਪ੍ਰਕਿਰਤੀ ਪ੍ਰਧਾਨ ਹੁੰਦੇ ਹਨ, ਤੇ ਕਫ ਜੋ ਵਿਕਰਿਤ ਹੋਕੇ, ਉਰਧਵ (ਉੱਪਰ) ਸਤੀ ਕਰ ਰਹੀ ਸੀ , ਇਸ ਅਵਸਥਾ ਵਿਚ ਮਰੀਜ ਕਈ ਵਾਰ ਕੰਨਾਂ ਦੀ ਸਮੱਸਿਆ ਤੋਂ ਵੀ ਪੀੜਤ ਹੋ ਜਾਂਦਾ ਹੈ, ਸਿਰ ਵਿਚ ਸਿਕਰੀ , ਨਿਗਾਹ ਤੇ ਅਸਰ ਆਦਿ ਅਲਾਮਤਾਂ ਵਾਤ ਨਾਲ ਕਫ ਦੇ ਵਿਕਰਤ ਹੋਣ ਨਾਲ ਅਤੇ ਉਰਧਵ ਗਤੀ ਹੋਣ ਨਾਲ ਹੁੰਦੀਆਂ ਹਨ ਸੋ ਹਮੇਸ਼ਾ ਮੇਰੀ ਇਹ ਕੋਸ਼ਿਸ਼ ਰਹੀ ਹੈ, ਕਿ ਮਰਜ਼ ਨੂੰ ਕਾਬੂ ਕਰਕੇ ਹਮੇਸ਼ਾ ਲਈ ਨਿਜਾਤ ਦਿੱਤੀ ਜਾਵੇ ਧੰਨਵਾਦ ਸਹਿਤ . ਤੁਹਾਡਾ ਆਪਣਾ ਵੈਦ ਸ਼ਿਵ ਕੁਮਾਰ ਸੂਦ ਸਾਨੀਪੁਰ ਰੋਡ ਸਰਹਿੰਦ M: 99154-80877 ਮਿਲਣ ਦਾ ਸਮਾਂ : ਸੋਮਵਾਰ ਤੋਂ ਸ਼ੁਕਵਾਰ 9:00 am to 6:00 pm ਐਤਵਾਰ ਨੂੰ ਮਿਲਣ ਦਾ ਪਤਾ : ਸਵਾਮੀ ਸ਼ੰਕਰਾ ਨੰਦ ਜੀ ਮਹਾਰਾਜ ਭੂਰੀ ਵਾਲੇ ਧਾਮ ਤਲਵੰਡੀ ਖੁਰਦ (ਨੇੜੇ ਮੁੱਲਾਂਪੁਰ ਦਾਖਾ) 9:00 am to 6:00 pm