ਇਸ ਪਿੰਡ ਦੀਆਂ ਨਹੀਂ ਰੀਸਾਂ, ਗਰੀਬ ਬੱਚਿਆਂ ਲਈ ਹੁੰਦੀ ਮੁਫਤ ਪੜਾਈ, ਨੌਕਰੀ ਵਾਲੇ ਦਿੰਦੇ ਫੀਸਾਂ,ਨੌਜਵਾਨ ਸਰਪੰਚ ਦਾ ਕਮਾਲ
Followers
ਜਲੰਧਰ ਦਾ ਇਹ ਬੁਲੀਨਾ ਪਿੰਡ ਹੈ ਜਿੱਥੇ ਨੌਜਵਾਨ ਸਰਪੰਚ ਕੁਲਵਿੰਦਰ ਸਿੰਘ ਬੱਬੂ ਦੀ ਮਿਹਨਤ ਸਦਕਾ ਪਿੰਡ ਤਰੱਕੀ ਕਰ ਰਿਹਾ, ਪਿੰਡ ਦੇ ਨੌਕਰੀ ਕਰਨ ਵਾਲੇ ਲੋਕ ਸਾਲ ਦਾ ਛੇ ਹਜ਼ਾਰ ਰੁਪਏ ਬੱਚਿਆਂ ਦੀ ਪੜਾਈ ਲਈ ਯੋਗਦਾਨ ਦਿੰਦੇ ਨੇ, ਵਿਕਾਸ ਪੱਖੋ ਵੀ ਇਸ ਪਿੰਡ ਨੇ ਕਾਫੀ ਤਰੱਕੀ ਕੀਤੀ ਹੈ #punjab #village #sarpanch #beautiful #clean #college #freeeducation #education #jalandhar #villagestory #trending #story #latest #update #punjabvillagevllogs
Show more