 
					Request you to share this video to find unfortunate mother of this child
ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਮੇਹਰ ਦੇ ਨਾਲ ਅੱਜ ਇੱਕ ਹੋਰ ਵੱਖਤ ਦੇ ਮਾਰੇ ਹੋਏ ਇਨਸਾਨ (ਬੱਚੇ) ਦੀ ਮਦੱਦ ਕਰਨ ਦਾ ਮੌਕਾ ਮਿਲਿਆ ਇਹ ਬੱਚਾ ਆਪਣਾ ਨਾਮ ਉਦਿਤ ਗੁਪਤਾ ਦੱਸਦਾ ਹੈ ਜਾਂ ਕਈ ਵਾਰ ਹੋਰ ਨਾਮ ਬਦਲ ਬਦਲ ਕੇ ਦੱਸ ਰਿਹਾ ਹੈ ਅਤੇ ਇਸ ਦਾ ਦਿਮਾਗੀ ਸੰਤੁਲਨ ਵੀ ਵਿਗੜਿਆ ਹੋਇਆ ਹੈ ਇਸ ਨੂੰ ਆਪਣੇ ਬਾਰੇ ਚ ਕੁਝ ਵੀ ਪਤਾ ਨਹੀਂ ਲੱਗ ਰਿਹਾ ਹੈ ਕੁਝ ਦਰਿੰਦੇ ਇਨਸਾਨਾਂ ਨੇ ਇਸ ਬੱਚੇ ਨੂੰ ਪਤਾ ਨਹੀਂ ਕਿਉਂ ਇੰਨਾ ਜ਼ਿਆਦਾ ਕੁੱਟਿਆ ਇਸ ਦੀ ਸੱਜੀ ਬਾਂਹ ਦੀ ਹੱਡੀ ਟੁੱਟ ਕੇ ਚੂਰ ਚੂਰ ਹੋ ਚੁੱਕੀ ਹੈ ਬੱਚੇ ਨੂੰ ਦੇਖ ਕੇ ਲੱਗਦਾ ਜਿਵੇਂ ਕਿਸੇ ਚੰਗੇ ਪਰਿਵਾਰ ਦਾ ਬੱਚਾ ਹੋਵੇ ਅਸੀਂ ਧੰਨਵਾਦੀ ਹਾਂ ਉਹਨਾਂ ਵੀਰਾਂ ਦੇ ਜਿਹੜੇ ਵੀਰਾਂ ਨੇ ਇਸ ਬੱਚੇ ਨੂੰ ਸੜਕ ਤੋਂ ਚੁੱਕਿਆ ਸੰਭਾਲਿਆ ਤੇ ਇਸ ਦੇ ਪਰਿਵਾਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਉਸ ਤੋਂ ਬਾਅਦ ਸਾਡੀ ਟੀਮ ਤੱਕ ਪਹੁੰਚਾਇਆ Request you to share this video to find unfortunate mother of this child ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ KEEP SUPPORT HUMANITY MB&what's app no 9780300071 8284800071

 
				
				 
					 
				
				 
				
				 
				
				 
					 
				
				 
					 
				
				 
					 
				
				 
					 
				
				 
					 
				
				 
				
				 
				
				 
					 
				
				 
				
				 
					 
				
				 
				
				 
				
				 
				
				 
					 
				
				 
					 
				
				