Organic ਖੇਤੀ ਨਾਲ 3 ਗੁਣਾ ਕਮਾਈ, ਖੇਤਾਂ ‘ਚੋਂ ਹੀ ਹੱਥੋ-ਹੱਥੀ ਵਿਕ ਜਾਂਦੀ ਫਸਲ, ਵੱਡੇ-ਵੱਡੇ ਅਫਸਰ ਆਪ ਆਉਂਦੇ ਲੈਣ
Followers
Organic ਖੇਤੀ ਨਾਲ 3 ਗੁਣਾ ਕਮਾਈ, ਖੇਤਾਂ ‘ਚੋਂ ਹੀ ਹੱਥੋ-ਹੱਥੀ ਵਿਕ ਜਾਂਦੀ ਫਸਲ, ਵੱਡੇ-ਵੱਡੇ ਅਫਸਰ ਆਪ ਆਉਂਦੇ ਲੈਣ ਦਸੂਹਾ ਮੁਕੇਰੀਆ ਹਾਈਵੇ ਦੇ ਉਪਰ ਕਿਸਾਨ ਵਰਿਆਮ ਸਿੰਘ ਹੁਣਾ ਨੇ ਆਪਣੇ ਖੇਤਾਂ ਚ ਹੀ ਸਬਜੀਆਂ ਦਾ ਫਾਰਮ ਬਣਾਇਆ ਹੈ, ਜਿੱਥੇ ਉਹ ਸਬਜੀਆਂ ਤਿਆਰ ਕਰ ਕੇ ਮੰਡੀ ਵਿੱਚ ਵੇਚਣ ਦੀ ਬਜਾਏ ਆਪ ਹੀ ਵੇਚਦੇ ਨੇ, ਇਸ ਤਰ੍ਹਾਂ ਵਰਿਆਮ ਸਿੰਘ ਤਿੰਨ ਗੁਣਾ ਵੱਧ ਮੁਨਾਫਾ ਹਾਸਲ ਕਰ ਰਹੇ ਨੇ #organic #organicfarming #punjab #farmer #mandi #fresh #vegitables #kheti #farming #farm #organicfarm #punjabi #latest #model #update #trending
Show more