#vlog ਸੰਸਥਾ ਵੱਲੋ ਲੋੜਵੰਦਾ ਦਾ ਤਾਰਿਆ ਗਿਆ ਦਵਾਈਆਂ ਦਾ ਬਿੱਲ , ਲੋੜਵੰਦਾ ਦੀ ਮਦਦ ਲਈ ਇਸ ਪੇਜ ਨੂੰ ਲਾਈਕ ਕਰੋ
ਵੀਰੋ ਜਿਵੇ ਆਪਾ ਹਰ ਰੋਜ ਕਿਸੇ ਨਾ ਕਿਸੇ ਲੋੜਵੰਦ ਬਿਮਾਰ ਦੀ ਜਾਂ ਐਕਸੀਡੈਟ ਦੀ ਵੀਡੀਉ ਪਾਉਦੇ ਰਹਿੰਦੇ ਹਾਂ ਇਹਨਾਂ ਚੋ ਜਿਆਦਾਤਰ ਮਰੀਜਾਂ ਦਾ ਇਲਾਜ ਆਪਾ ਫਰੀਦਕੋਟ ਮੈਡੀਕਲ ਹਸਪਤਾਲ ਤੋ ਕਰਵਾਉਦੇ ਹਾਂ , ਿਹਨਾ ਲੋੜਵੰਦਾ ਵਾਸਤੇ ਜੋ ਦਵਾਈ ਲਗਦੀ ਹੈ ਉਹ ਦਵਾਈ ਬਾਬਾ ਰਤਨ ਦੇਵ ਸੇਵਾ ਸੁਸਾਇਟੀ ਦੇ ਖਾਤੇ ਚੋ ਮੈਡੀਕਲ ਨੰ 3 ਫਰੀਦਕੋਟ ਚੋ ਚਲਦੀ ਹੈ ਜਿਸ ਦੇ ਤਹਿਤ ਅੱਜ ਇੱਕ ਲੱਖ ਦਾ ਚੈਕ ਮੈਡੀਕਲ ਵਾਲੇ ਵੀਰ ਨੂੰ ਦਿਤਾ ਗਿਆ , ਸਾਰੀ ਸੰਗਤ ਦਾ ਧੰਨਵਾਦ ਜਿਨਾ ਸਦਕਾ ਇਹਨਾ ਲੋੜਵੰਦਾ ਦਾ ਇਲਾਜ ਚਲਦਾ ਜਗਜੀਤ ਸਿੰਘ ਮਰਹਾਣਾ 9478341463
Show more