Video paused

Darshana Garg,Vill. Kotduna(Barnala) who was made to live a HELL of LIFE by circumstances& her fate

Playing next video...

NGO

Darshana Garg,Vill. Kotduna(Barnala) who was made to live a HELL of LIFE by circumstances& her fate

#Share And #Support ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਮੇਹਰ ਨਾਲ ਅੱਜ ਸਾਡੇ "ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ" ਪਰਿਵਾਰ ਨੂੰ ਪਿੰਡ "ਕੋਟਦੂਨਾਂ" ਜ਼ਿਲ੍ਹਾ “ਬਰਨਾਲਾ ਵਿਖੇ ਇੱਕ ਵੱਖਤ ਦੇ ਮਾਰੇ ਹੋਏ ਪਰਿਵਾਰ ਵਿੱਚ ਕਰਮਾਂ ਦੀ ਮਾਰੀ ਹੋਈ "ਧੀਂ" ਦਰਸ਼ਨਾਂ ਦੇਵੀ ( ਦਰਸ਼ੀ ਗਰਗ) [34] ਦੀ ਸੇਵਾ ਕਰਨ ਦਾ ਮੌਕਾ ਮਿਲਿਆ। "ਦਰਸ਼ੀ ਗਰਗ" ਭੈਣ ਪਿਛਲੇ ਕਈ ਸਾਲਾ ਤੋਂ ਏਸੇ ਤਰ੍ਹਾਂ ਨਰਕ ਭਰੀ ਜ਼ਿੰਦਗੀ" ਬਤੀਤ ਕਰਨ ਲਈ ਮਜਬੂਰ ਸੀ। ਦਿਨ-ਰਾਤ ਜਾਨਵਰ ਦੇ ਵਾਂਗ "ਦਰਸ਼ੀ" ਭੈਣ ਆਪਣੇ ਹੀ ਮਲ-ਮੂਤਰ ਨਾਲ ਲੱਥ-ਪੱਥ ਅਤੇ ਆਪਣੇ ਗੰਦੇ-ਮੰਦੇ ਹੱਥਾਂ ਨਾਲ ਹੀ ਰੋਟੀ ਖਾਣ ਲਈ ਮਜਬੂਰ ਸੀ। ਵਾਹਿਗੁਰੂ ਜੀ ਨੇ "ਦਰਸ਼ੀ ਭੈਣ" ਦੀ ਸੇਵਾ-ਸੰਭਾਲ ਦੀ ਜਿੰਮੇਵਾਰੀ ਸਾਡੀ ਟੀਮ ਨੂੰ ਬਖਸ਼ੀ ਹੈ। ਸਾਰੇ ਵੀਰਾਂ-ਭੈਣਾਂ ਨੂੰ ਹੱਥ 🙏🏻 ਜੋੜ ਕੇ ਬੇਨਤੀ ਹੈ ਕਿ ਇਹਨਾਂ ਦੀ ਚੰਗੀ ਸਿਹਤਯਾਬੀ ਲਈ ਅਰਦਾਸ ਜਰੂਰ ਕਰਿਓ ਜੀ। #Manukhta_Di_Sewa_Sab_Ton_Waddi_Sewa #Keep_Support_Humanity 9780300071, 8284800071

Show more

Up next