Video paused

ਇਸ ਪਵਿੱਤਰ ਰੁੱਖ ਦੀ ਪਰਿਕਰਮਾ ਕਰਨ ਤੇ ਹਰ ਮਨੋਕਾਮਨਾ ਪੂਰੀ ਹੁੰਦੀ ਹੈ || ਸ਼ਬਦ Shabad

Playing next video...

ਇਸ ਪਵਿੱਤਰ ਰੁੱਖ ਦੀ ਪਰਿਕਰਮਾ ਕਰਨ ਤੇ ਹਰ ਮਨੋਕਾਮਨਾ ਪੂਰੀ ਹੁੰਦੀ ਹੈ || ਸ਼ਬਦ Shabad

ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ ਪਿੰਡ ਰਾਮੇਆਣਾ ਤਹਿਸੀਲ ਜੈਤੋ ਜ਼ਿੱਲਾ ਫ਼ਰੀਦਕੋਟ ਵਿਚ ਸਥਿਤ ਹੈ | ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਪੰਹੁਚੇ ਤਾਂ ਇਕ ਕਿਸਾਨ ਇਥੇ ਡੇਲੇ ਤੋੜ ਰਿਹਾ ਸੀ | ਗੁਰੂ ਸਾਹਿਬ ਨੇ ਪੁਛਿਆ ਕਿ ਭਾਈ ਤੇਰੀ ਝੋਲੀ ਵਿਚ ਕੀ ਹੈ ਸਾਨੂੰ ਵੀ ਦਿਖਾਉ | ਕਿਸਾਨ ਨੇ ਇਕ ਮੁਠੀ ਭਰ ਕੇ ਗੁਰੂ ਸਾਹਿਬ ਨੂੰ ਦਿੱਤੇ | ਜਦ ਗੁਰੂ ਸਾਹਿਬ ਨੇ ਡੇਲੇ ਮੁੰਹ ਵਿਚ ਪਾਇਆ ਤਾਂ ਉਹ ਕੋੜਾ ਸੀ ਤਾਂ ਗੁਰੂ ਸਾਹਿਬ ਨੇ ਕਿਹਾ ਕੇ ਭਾਈ ਇਹਨਾਂ ਨੂੰ ਸੁਟ ਦਿਉ | ਗੁਰੂ ਸਾਹਿਬ ਦੇ ਵਾਰ ਵਾਰ ਕਹਿਣ ਤੇ ਉਸ ਕਿਸਾਨ ਨੇ ਥੋੜੇ ਥੋੜੇ ਸੁਟ ਦਿੱਤੇ ਅਤੇ ਚੋਥਾ ਹਿਸਾ ਰਖ ਲਏ | ਗੁਰੂ ਸਾਹਿਬ ਬੋਲੇ ਭ੍ਲੇ ਲੋਕਾ ਜੇ ਸਾਰੇ ਡੇਲੇ ਸੁਟ ਦਿਂਦਾ ਤਾਂ ਹਮੇਸ਼ਾ ਲਈ ਸਪ ਰੂਪੀ ਕਾਲ੍ਹ ਨਿਕਲ ਜਾਂਦਾ, ਹੁਣ ਚੋਥਾ ਹਿਸਾ ਰਹ ਜਾਏਗਾ | ਪਰ ਸਮਾਂ ਆਉਣ ਤੇ ਉਹ ਵੀ ਨਿਕਲ ਜਾਏਗਾ ਅਤੇ ਇਸ ਦੇਸ਼ ਦਾ ਅੰਨ ਵਿਦੇਸ਼ਾਂ ਤਕ ਲੋਕ ਖਾਣਗੇ Subscribe our channel Like Us on Facebook ********** #channel_shabad #shabad_channel #shabad #ਸ਼ਬਦ #ਚੈਨਲ_ਸ਼ਬਦ #newstory #todaynews #dharmik EDITOR SANJU MAJITHA

Show more