ਆਪਣੀ ਫਸਲ । ਆਪਣੇ ਰੇਟ । ਆਪਣੀ ਕਿਸਾਨ ਹੱਟ । ਸਿੱਧਾ ਖੇਤ ਚੋਂ ਗ੍ਰਾਹਕ ਤੱਕ । Panjaab Paidavar । Sukhi Shergill
Followers
ਕਿਸਾਨ ਹਰਵਿੰਦਰ ਸਿੰਘ ਜਵੰਧਾ ਪਿੰਡ Badbar ਜਿਲ੍ਹਾ ਬਰਨਾਲਾ ਦਾ ਰਹਿਣ ਵਾਲਾ ਹੈ ਇਹ ਸਾਰੇ ਭਰਾ ਨਾਲੇ ਬੱਚੇ ਰਲ ਕੇ ਬਿਨਾ ਲੇਬਰ ਪਏ ਇਕੱਠੇ ਆਪ ਔਰਗੈਨਿਕ ਖੇਤੀ ਕਰਦੇ ਹਨ ਇਹ ਤਿੰਨ ਕਿਲਿਆਂ ਚ 40-45 ਪ੍ਰਕਾਰ ਦੀਆਂ ਫਸਲਾਂ ਪੈਦਾ ਕਰਦੇ ਹਨ ਜਿਹੜੀਆਂ ਕੇ ਇਹਨਾ ਕੋਲੇ ਗ੍ਰਾਹਕ ਸਿੱਧਾ ਆਪ ਆਕੇ ਲੈਅ ਕੇ ਜਾਂਦੇ ਹਨ
Show more