CEIR-a companion after losing your phone।ਫੋਨ ਚੋਰੀ ਹੋਣ ਤੋਂ ਬਾਅਦ ਕੀ ਕੀਤਾ ਜਾਵੇ ਜਾਣੋ ਸੌਖੀ ਭਾਸ਼ਾ ਵਿੱਚ?IMEI
Followers
ਕੀ ਤੁਹਾਡਾ ਫੋਨ ਚੋਰੀ ਹੋ ਗਿਆ ਹੈ ਜਾਂ ਗੁੰਮ ਗਿਆ ਹੈ ? ਉਸਨੂੰ IMEI ਨੰਬਰ ਦੀ ਮੱਦਦ ਨਾਲ ਬਲੌਕ ਜਾਂ ਅਨਬਲੌਕ ਕਰਨ ਦੀ ਲੋੜ ਹੈ? ਤਾਂ ਇਹ ਵੀਡਿਓ ਤੁਹਾਡੇ ਲਈ ਹੀ ਹੈ। ਏਸ ਤੋਂ ਇਲਾਵਾ, ਇਸੇ ਪੇਜ ਤੇ ਕਾਫੀ ਕੰਮ ਦੇ ਵੀਡਿਓ ਅਤੇ ਢੇਰ ਸਾਰੀਆਂ ਤਕਨਾਲੌਜੀ ਨਾਲ ਸਬੰਧਿਤ ਪੋਸਟਾਂ ਪਈਆਂ ਹਨ। ਜਿੰਨਾਂ ਨੂੰ ਪੜ੍ਹ ਤੇ ਵੇਖ ਸਕਦੇ ਹੋ। TECH WITH JAGGY Timestamp : 00:00 Video/ਵੀਡਿਓ ਬਾਰੇ 00:20 Intro/ਭੂਮਿਕਾ 01:27 What is CEIR? / CEIR ਕੀ ਹੈ? 01:48 How can use the website ? / ਵੈੱਬਸਾਈਟ ਕਿਵੇਂ ਵਰਤਣੀ ਹੈ? Follow/Subscribe/Like/Share : ਫੇਸਬੁੱਕ : https://t.ly/u43Xt ਯੂ-ਟਿਊਬ : https://t.ly/4VH_8 ਇੰਸਟਾਗ੍ਰਾਮ : https://t.ly/VzBPZ
Show more