Video paused

ਸਰਵਪੱਖੀ ਖੇਤੀ ਕਰਨ ਵਾਲਾ ਕਿਸਾਨ, organic farming in Punjab, organic agriculture / kisan tv

Playing next video...

ਸਰਵਪੱਖੀ ਖੇਤੀ ਕਰਨ ਵਾਲਾ ਕਿਸਾਨ, organic farming in Punjab, organic agriculture / kisan tv

KISAAN TV
Followers

ਇਹ ਵੀਡੀਓ ਇਕ ਕੁਦਰਤੀ ਖੇਤੀ ਕਰਨ ਵਾਲੇ ਕਿਸਾਨ ਅੰਮ੍ਰਿਤ ਸਿੰਘ ਦੀ ਹੈ ਅੰਮ੍ਰਿਤ ਸਿੰਘ ਨੇ ਕੁਦਰਤੀ ਖੇਤੀ ਕਯੋਂ ਸ਼ੁਰੂ ਕੀਤੀ ? ਕਿਸ ਤਰਾਂ ਉਹ ਆਪਣੇ ਖੇਤ ਵਿੱਚੋ ਕੁਦਰਤੀ ਤਰੀਕੇ ਨਾਲ ਫਲਾਂ , ਸਬਜ਼ੀਆਂ , ਕਮਾਦ , ਬਾਸਮਤੀ , ਕਣਕ , ਦਾਲਾਂ ਦੀ ਪੈਦਾਵਾਰ ਕਰਦਾ ਹੈ ਅਤੇ ਕਿਸ ਤਰਾਂ ਆਪਣੀ ਪੈਦਾਵਾਰ ਦਾ ਮੰਡੀਕਰਨ ਕਰਦਾ ਹੈ ਇਸ ਤੋਂ ਇਲਾਵਾ ਮਧੂ ਮੱਖੀ ਪਾਲਣ , ਗੰਡੋਏ ਖਾਦ ਤਿਆਰ ਕਰਨ ਅਤੇ ਤਰਲ ਖਾਦ ਤਿਆਰ ਕਰਨ ਬਾਰੇ ਵੀ ਜਾਣਕਾਰੀ ਦਿਤੀ ਗਯੀ ਹੈ ਅੰਮ੍ਰਿਤ ਸਿੰਘ - 9501186067 ਪੰਜਾਬ ਦੇ ਕਿਸਾਨ - 7589159643 this video is about a #organic #farmer amrit singh. why he started organic farming? he tell how to grow fruits, vegetables, sugarcane, paddy, wheat, pulses in organic farming. apart from he tells how he started bee-keeping and how to prepare wermi-compost and wermi-wash. amrit singh - 9501186067 #punjab de kissam - 7589159643 #kisaan #tv

Show more