Video paused

Salute aa mera Mukh Khetibari officer Barnala ਮੁੱਖ ਖੇਤੀਬਾੜੀ ਅਫਸਰ ਦੀ ਪਦਵੀ ਤੇ ਬਰਨਾਲੇ ਤੈਨਾਤ Baldev Si

Playing next video...

Salute aa mera Mukh Khetibari officer Barnala ਮੁੱਖ ਖੇਤੀਬਾੜੀ ਅਫਸਰ ਦੀ ਪਦਵੀ ਤੇ ਬਰਨਾਲੇ ਤੈਨਾਤ Baldev Si

Panjaab Paidavar
Followers

Salute aa mera Mukh Khetibari officer Barnala ਮੁੱਖ ਖੇਤੀਬਾੜੀ ਅਫਸਰ ਦੀ ਪਦਵੀ ਤੇ ਬਰਨਾਲੇ ਤੈਨਾਤ Baldev Singh Naurth Naurth ਜੀ ਜਿਥੇ ਵੀ ਰਹੇ,ਖੇਤਾਂ ਦੀਆਂ ਵੱਟਾਂ ਨੂੰ ਆਪਣਾ ਦਫਤਰ ਸਮਝਿਆਂ ਆਪਣੀ ਕੁਰਸੀ ਨਾਲ ਹਮੇਸ਼ਾ ਨਿਆਂ ਕਰਦੇ ਦਿਖੇ,ਇਸ ਪੋਸਟ ਤੇ ਬਹੁਤ ਘੱਟ ਸ਼ਖਸੀਅਤਾਂ ਨੂੰ ਅਜੋਕੇ ਸਮੇਂ ਵਿੱਚ ਅਦਬ ਮਿਲਿਆ,ਹਰ ਵਰਗ ਇਹਨਾਂ ਦੀ ਸਿਫ਼ਤ ਕਰਦਾ,ਮੇਰੇ ਵੱਲੋਂ ਤੁਹਾਨੂੰ ਸਲਾਮ ਡਟੇ ਰਹੋ,ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕਿ ਘੱਟ ਹੀ ਖੜ੍ਹਦਾ ਕੋਈ,ਕੂਲੀਆਂ ਤੇ ਮਲਾਈਦਾਰ ਥਾਵਾਂ ਤੇ ਇਮਾਨਦਾਰੀ ਮਿਹਨਤ ਨੂੰ ਪੈਰ ਲਾਉਣੇ ਸੁਖਾਲੇ ਨੀ ਹੁੰਦੇ, ਸਰਕਾਰੀ ਪਦਵੀ ਤੇ ਸਤਿਕਾਰ ਸਮਾਜ ਸੇਵਾ ਵਾਲਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ ,,,ਜ਼ਿਦੰਗੀ ਜਿੰਦਬਾਦ

Show more