ਨੀਮਾਟੋਡ ਦੀ ਸਮੱਸਿਆ ਕਿਵੇਂ ਹੱਲ ਕਰੀਏ । How to solve Nematodes । Panjaab Paidavar । Sukhi Shergill
Followers
ਗਗਨਦੀਪ ਸਿੰਘ ਕੰਗ IPL ਕੰਪਨੀ ਦੇ ZM ਵੀਰ ਜੀ ਨੇ ਬਹੁਤ ਹੀ ਵਧੀਆ ਤੇ ਸਰਲ ਤਰੀਕੇ ਦੇ ਨਾਲ ਕਿਸਾਨ ਵੀਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ,,,, ਕਿਉ ਕੇ ਸਿੱਧੀ ਬਿਜਾਈ ਦੇ ਵਿਚ ਪਿੱਛਲੇ ਸਾਲਾਂ ਚ ਇਹ ਸਮੱਸਿਆ ਦੇਖਣ ਨੂੰ ਮਿਲੀ ਆ
Show more