Video paused

ਗਰਮੀ ਦੇ ਮੌਸਮ ਵਿੱਚ ਧਨੀਆ ਖਰੀਦ ਕਰਨ ਲਈ ਮਿਲੋ ਪਿੰਡ ਹਰੀਗੜ ਜਿਲਾ ਬਰਨਾਲਾ 2 ਜੂਨ 2020 ਮੋਬਾਈਲ ਨੰ: 9463838915

Playing next video...

ਗਰਮੀ ਦੇ ਮੌਸਮ ਵਿੱਚ ਧਨੀਆ ਖਰੀਦ ਕਰਨ ਲਈ ਮਿਲੋ ਪਿੰਡ ਹਰੀਗੜ ਜਿਲਾ ਬਰਨਾਲਾ 2 ਜੂਨ 2020 ਮੋਬਾਈਲ ਨੰ: 9463838915

Panjaab Paidavar
Followers

ਸ੍ਰ. ਸੁਖਵਿੰਦਰ ਸਿੰਘ ਨੇ ਗਰਮੀ ਵਿੱਚ 30 ਅਪ੍ਰੈਲ ਨੂੰ ਵੱਟਾਂ ਤੇ ਮੱਕੀ ਅਤੇ ਦੋਨੋਂ ਸਾਈਡਾਂ ਤੇ ਧਨੀਆਂ ਲਗਾਇਆ ਅਤੇ ਅਜ 2 ਜੂਨ 2020 ਨੁੰ ਬਹੁਤ ਹੀ ਵਧੀਆ ਸਟੇਜ ਹੈ ਧੰਨਵਾਦ ਕਰਦੇ ਹਾ ਖੇਤੀਬਾੜੀ ਅਫਸਰ ਬਰਨਾਲਾ ਡਾ. ਬਲਦੇਵ ਸਿੰਘ ਨੌਰਥ ਜਿਨ੍ਹਾਂ ਨੇ ਸਾਨੂੰ ਬਹੁਤ ਗਾਈਡ ਕੀਤਾ ਧੰਨਵਾਦ ਜੀ

Show more