ਸਿੱਧਾ ਖੇਤ ਚੋਂ ਗ੍ਰਾਹਕ ਤੱਕ। ਸੁੱਧ ਵੇਚੋ ਜ਼ਯਾਦਾ ਮੁਨਾਫ਼ਾ ਲਵੋ। Farm to Folk। Sukhi Shergill
Followers
ਵੱਡੇ ਵੱਡੇ ਕਿਸਾਨ ਵੀ ਆਪਣੀਆਂ ਫਸਲਾਂ ਹੁਣ ਸਿੱਧੀਆਂ ਗ੍ਰਾਹਕਾਂ ਨੂੰ ਵੇਚ ਰਹੇ ਹਨ ਕਿਸਾਨ ਹੱਟ ਲਗਾ ਕੇ। ਹੁਣ ਹਰੇਕ ਮੰਗਲਵਾਰ ਨੂੰ ਮਹਾਂਵੀਰ ਮੰਦਰ ਤੇ ਬੜਿੰਗ ਬ੍ਰਦਰਜ਼ ਔਰਗੈਨਿਕ ਫਾਰਮ ਧਨੌਲਾ ਵਲੋਂ ਔਰਗੈਨਿਕ ਸਮਾਨ ਦੀ ਸਟਾਲ ਲਗਾਈ ਜਾਂਦੀ ਆ
Show more