Video paused

Prof.SP Chawla\'s body at Deepak hospital mortuary,waiting HIS FAMILY\'S Touch before turning into ash

Playing next video...

NGO

Prof.SP Chawla\'s body at Deepak hospital mortuary,waiting HIS FAMILY\'S Touch before turning into ash

ਅੱਜ ਸਾਡੇ "ਸੇਵਾ ਪਰਿਵਾਰ"ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ ਸੁਸਾਇਟੀ ਵੱਲੋਂ ਬੜੇ ਦੁੱਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ Profeser S.P Chawla ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪਿਛਲੇ 24-25 ਸਾਲਾਂ ਤੋਂ ਬਹੁਤ ਹੀ ਮਾੜੀ ਹਾਲਤ ਵਿੱਚ ਲਵਾਰਿਸ ਜਿੰਦਗੀ ਬਤੀਤ ਕਰ ਰਹੇ ਸਨ, ਜਿਨ੍ਹਾਂ ਦੀ ਸੇਵਾ ਦੀ ਜ਼ੁੰਮੇਵਾਰੀ ਵਾਹਿਗੁਰੂ ਜੀ ਨੇ ਸਾਡੀ ਟੀਮ ਨੂੰ (12-05-2018) ਨੂੰ ਬਖਸ਼ੀ ਸੀ, ਉਸ ਟਾਈਮ Profeser Chawla ਜੀ ਸਰੀਰਕ ਤੌਰ ਤੇ ਅਪਾਹਜ ਹੋਏ ਯੂਨੀਵਰਸਿਟੀ ਦੇ ਅੰਦਰ Student Santer ਦੇ ਬਾਹਰ ਬੈਂਂਚ ਦੇ ਉਪੱਰ ਲਾਵਾਰਿਸ ਪਏ ਸੀ ਅਤੇ ਆਪਣਾ ਮਲ-ਮੂਤਰ ਵਿੱਚ ਹੀ ਤਿਆਗ ਰਹੇ ਸਨ। ਸਾਡੀ ਟੀਮ ਉਹਨਾਂ ਨੂੰ ਆਪਣੇ ਨਾਲ ਲੈਕੇ ਆਈ Deepak Hospital Ludhiana ਵਿਖੇ ਕਰੀਬ 4 ਮਹੀਨੇ ਦਾਖਲ ਰਹੇ “ਪਰ ਅੱਜ ਉਹ ਸਾਡੇ ਵਿੱਚ ਨਹੀਂ ਰਹੇ। Profeser S.P Chawla Punjab University Chandigarh ਵਿੱਚ 28 ਸਾਲ ਤੋਂ Mathematics ਦੇ head of department ਰਹੇ ਸਾਰੇ Students ਇਹਨਾਂ ਨੂੰ “ਲੈਬਰੇਰੀ ਵਾਲੇ ਅੰਕਂਲ”ਦੇ ਨਾਮ ਜਾਣਦੇ ਸਨ । ਇਨ੍ਹਾਂ ਦਾ ਆਪਣਾ ਪਰਿਵਾਰ ਵੀ ਹੈ, ਸਾਡੀਆਂ ਸਾਰੀਆਂ ਕੋਸ਼ਿਸ਼ਾ ਦੇ ਬਾਵਜੂਦ ਵੀ ਕੋਈ ਪਰਿਵਾਰਕ ਮੈਂਬਰ ਇਨ੍ਹਾਂ ਨੂੰ ਮਿਲਣ ਲਈ ਨਹੀਂ ਆਇਆ । ਅਸੀਂ ਚਾਹੁੰਦੇ ਹਾਂ ਕਿ ਇਨ੍ਹਾਂ ਦਾ ਅਤਿੰਮ ਸੰਸਕਾਰ ਲਵਾਰਿਸ ਵਾਂਗ ਨਾ ਕੀਤਾ ਜਾਵੇ । ਸਾਡੇ “ਸੇਵਾ ਪਰਿਵਾਰ” ਵੱਲੋਂ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ Profeser S.P Chawla ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਦੋਸਤ-ਮਿੱਤਰ,ਅਤੇ ਉਹ ਵਿਦਿਆਰਥੀ ਜਿਨ੍ਹਾਂ ਨੇ ਪੋ੍.ਚਾਵਲਾ ਜੀ ਤੋਂ ਵਿੱਦਿਆ ਪ੍ਰਾਪਤ ਕੀਤੀ ਹੈ ਉਹ ਅੱਗੇ ਅਾਉਣ ਅਤੇ Profeser S.P Chawla ਜੀ ਦਾ ਅਤਿੰਮ ਸੰਸਕਾਰ ਪੂਰੇ ਮਾਨ-ਸਨਮਾਨ ਨਾਲ ਕਰਵਾਉਣ ਵਿੱਚ ਸਾਡੀ ਟੀਮ ਦਾ ਸਹਿਯੋਗ ਦੇਣ 👉👉Profeser SP.Chawla ਜੀ ਦੀ ਮ੍ਰਿਤਕ ਦੇਹ Deepak Hospital Ludhiana ਦੀ Mortuary ਵਿੱਚ ਪਈ ਆਪਣਿਆਂ ਦੇ ਹੱਥੋਂ 'ਖਾਂਕ"ਹੋਣ ਦੀ ਉਡੀਕ ਚ.... #Please #share 🙏🙏 Manukhta di Sewa sab ton waddi sewa KEEP SUPPORT HUMANITY 🙏 MB&what's appno 9780300071 8284800071

Show more