4 BHK Kothi For sale - ਡਵਲ ਸਟੋਰੀ ਕੋਠੀ, ਬਹੁਤ ਘੱਟ ਰੇਟ ਤੇ ਵਿਕਾਉ ਹੈ, ਅਪਣਾ ਘਰ ਤਾ ਅਪਣਾ ਹੀ ਹੁੰਦਾ
Followers
Welcome to home sale market channel ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕੋਠੀ ਦੀ ਐਡ ਕਰਵਾਉਣ ਲਈ ਵੱਟਸਅੱਪ ਨੰਬਰ ਹੈ ਜੀ 7814038764 Subscribe \ Like \ share jaroor kareyo ਆਪਣੇ ਚੈਨਲ ਦਾ ਮਕਸਦ ਸਿਰਫ ਹਰ ਇਕ ਭੈਣ ਭਰਾ ਦੀ ਮਦਦ ਕਰਨਾ ਹੈ ਸਾਰਿਆ ਨੂੰ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਇਬ ਜਰੂਰ ਕਰ ਲਿਓ ਤੇ ਆਪਣੇ ਚੈਨਲ ਦੀਆ ਕੁਝ ਪੋਲਸੀਆ ਹਨ ਕਿ ਜੇਕਰ ਇਕ ਵਾਰ ਐਡ ਕਰਤੀ ਤਾ ਉਹ ਡਲੀਟ ਨਹੀ ਕੀਤੀ ਜਾਉਗੀ ਜੇਕਰ ਕੋਈ ਵੀ ਐਡ ਮਜਾਕ ਕਰਦਾ ਪੂਆ ਦਿਦਾ ਹੈ ਤਾ ਉਸ ਵਿਚ ਸਾਡੀ ਕੋਈ ਜੁਮੇਵਾਰੀ ਨਹੀ ਹੈ ਜਾ ਕੋਈ ਕੋਠੀ ਵੇਚਣ ਟਾਈਮ ਕੋਈ ਵੀ ਫਰੋਡ ਕਰ ਦਿੰਦਾ ਹੈ ਤਾ ਉਸ ਵਿਚ ਸਾਡੀ ਕੋਈ ਜੁਮੇਵਾਰੀ ਨਹੀ ਧੰਨਵਾਦ ਜੀ,,,,,
Show more