 
					PART-9 Late fruiting in cotton crop
#cotton #Farming Cotton farmers take care of their crops at a high cost and most farmers are not spending money on nutrients. They prefer to control only flies in cotton or white white fly or green fly(aphids) or thrips but in fact it is a better idea to supplement the nutrients in the crop for strength. The fear of increasing the yield of the crop is quite certain Selection in cotton Crop disease Disease damage due to leaf fall or other deficiencies Over a specified period of time This problem arises in normal fields where there is a lack of organic matter in the fields. These problems are common. Dreams planted in the fields after heavy rains are not a big deal but in the video all the facts are discussed in full detail. Be sure to practice it ਨਰਮੇ ਵਾਲੇ ਕਿਸਾਨ ਬਹੁਤ ਜ਼ਿਆਦਾ ਖਰਚ ਦੇ ਨਾਲ ਆਪਣੀ ਫਸਲ ਦੀ ਸਾਂਭ ਸੰਭਾਲ ਕਰਦੇ ਹਨ ਅਤੇ ਬਹੁਤੇ ਕਿਸਾਨ ਨਿਊਟਰੀਐਂਟ ਦੀ ਪੂਰਤੀ ਲਈ ਪੈਸੇ ਨਹੀਂ ਖਰਚ ਰਹੇ ਨਰਮੇ ਦੇ ਵਿੱਚ ਮੱਛਰ ਨੂੰ ਹੀ ਕੰਟਰੋਲ ਕਰਨਾ ਜਾਂ ਚਿੱਟੇ ਮੱਛਰ ਨੂੰ ਹਰੇ ਮੱਛਰ ਨੂੰ ਜਾਂ ਜੂਨ ਨੂੰ ਕੰਟਰੋਲ ਕਰਨਾ ਹੀ ਉਨ੍ਹਾਂ ਨੂੰ ਬਿਹਤਰ ਲੱਗਦਾ ਹੈ ਪਰ ਅਸਲ ਦੇ ਵਿੱਚ ਫ਼ਸਲ ਦੇ ਵਿੱਚ ਤਾਕਤ ਦੇ ਲਈ ਨਿਊਟਰੀਐਂਟ ਤੱਤਾਂ ਦੀ ਪੂਰਤੀ ਕਰਨੀ ਇੱਕ ਜ਼ਿਆਦਾ ਵਧੀਆ ਕਦਮ ਹੈ ਤੇ ਜਿਸ ਨਾਲ ਨਰਮੇ ਦੀ ਫਸਲ ਦਾ ਝਾੜ ਵਧਣ ਦੀ ਵੀ ਅਸ਼ੰਕਾ ਪੂਰੀ ਪੱਕੀ ਹੁੰਦੀ ਹੈ ਨਰਮੇਂ ਦੇ ਵਿੱਚ ਚੋਣ ਸਰੋ ਖੇੜਾ ਰੋਗ ਪੱਤੇ ਡਿੱਗਣ ਜਾਂ ਹੋਰ ਤੱਤਾਂ ਦੀ ਕਮੀ ਦੇ ਕਰਕੇ ਫਸਲ ਦਾ ਖਰਾਬ ਹੋ ਜਾਣਾ ਇੱਕ ਨਿਰਧਾਰਤ ਸਮੇਂ ਤੇ ਜਾ ਕੇ ਇਹ ਸਮੱਸਿਆ ਆਮ ਖੇਤਾਂ ਵਿੱਚ ਪੈਦਾ ਹੋ ਜਾਂਦੀ ਹੈ ਜਿਨ੍ਹਾਂ ਖੇਤਾਂ ਦੇ ਵਿਚ ਔਰਗੈਨਿਕ ਮੈਟਰ ਦੀ ਕਮੀ ਹੁੰਦੀ ਹੈ ਉਨ੍ਹਾਂ ਖੇਤਾਂ ਦੇ ਵਿੱਚ ਇਹੀ ਸਮੱਸਿਆਵਾਂ ਆਉਣਾ ਆਮ ਗੱਲ ਹੈ ਜ਼ਿਆਦਾ ਭਾਰੀ ਬਾਰਿਸ਼ ਤੋਂ ਬਾਅਦ ਖੇਤਾਂ ਦੇ ਵਿੱਚ ਬੂਟੇ ਸੁਪਨੇ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਪਰ ਵੀਡੀਓ ਵਿੱਚ ਸਾਰੀਆਂ ਹੀ ਤੱਥਾਂ ਤੇ ਪੂਰੀ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਗਈ ਸਾਰੇ ਕਿਸਾਨ ਦੇਖ ਕੇ ਨੂੰ ਵੱਧ ਤੋਂ ਵੱਧ ਕਿਸਾਨ ਦੇ ਨਾਲ ਸਿੰਜ ਸਾਂਝਾ ਕਰਨ ਅਤੇ ਇਸ ਤੇ ਅਮਲ ਜ਼ਰੂਰ ਕਰਨ Show your interests. Traffic : Farmers Plateforms: Instagram,YouTube, Facebook 📧 [email protected] www.cropsinformation.com © Cropsinformation *FACEBOOK* https://www.facebook.com/cropsinformation/ ______________________________ *Youtube channal* https://www.youtube.com/cropsinformation ____________________________ *Instagram* 🌐👇👇☑️ https://www.instagram.com/crops_information/ ______________________________

 
				
				 
					 
				
				 
				
				 
				
				 
				
				 
				
				 
				
				 
				
				 
				
				 
				
				 
				
				 
				
				 
				
				 
				
				 
				
				 
				
				 
					 
				
				 
				
				 
				
				