ਅਰਦਾਸ ਕਰੀਏ ਇਨ੍ਹਾਂ ਨੰਨ੍ਹੇ ਮੁੰਨੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਲਈ ਤਾਂ ਜੋ ਵੱਡੇ ਹੋ ਕੇ ਇੱਕ ਚੰਗਾ ਇਨਸਾਨ ਬਣ ਦੇਸ਼
Followers
ਸਾਡੇ ਸੁਪਨਿਆਂ ਦੇ ਘਰ ਵਿੱਚ ਰਹਿੰਦੇ ਇਹ ਨੰਨ੍ਹੇ ਮੁੰਨੇ ਬੱਚੇ ਜਿਨ੍ਹਾਂ ਵਿੱਚੋਂ ਅੱਜ ਆਰਤੀ, ਅਰਜੁਨ ,ਕਵਿਤਾ ਸੰਦੀਪ ਅੱਜ ਪਹਿਲੀ ਵਾਰ ਸਕੂਲ ਜਾ ਰਹੇ ਹਨ ਤੇ ਬਾਕੀ ਬੱਚੇ ਜਿਨ੍ਹਾਂ ਦੀ ਪੜ੍ਹਾਈ ਪਹਿਲਾਂ ਤੋਂ ਚੱਲ ਰਹੀ ਹੈ ਉਹ ਅੱਜ ਨਵੀਂਆਂ ਕਲਾਸਾਂ ਚ ਬੈਠਣਗੇ ਅਰਦਾਸ ਕਰੀਏ ਇਨ੍ਹਾਂ ਨੰਨ੍ਹੇ ਮੁੰਨੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਲਈ ਤਾਂ ਜੋ ਵੱਡੇ ਹੋ ਕੇ ਇੱਕ ਚੰਗਾ ਇਨਸਾਨ ਬਣ ਦੇਸ਼ ਦਾ ਚੰਗਾ ਭਵਿੱਖ ਬਣ ਸਕਣ
Show more