ਜਵਾਕਾਂ ਦਾ ਫ਼ੋਨ ਦਾ ਚਸਕਾ ਛੁਡਾਉਣਾ ਹੈ? | Achieve Happily | Gurikbal Singh
#achievehappily #gurikbalsingh #pixilarstudios #children #phone ਅੱਜ ਦੇ ਡਿਜੀਟਲ ਦੌਰ 'ਚ ਬੱਚਿਆਂ ਦਾ ਫ਼ੋਨ ਦਾ ਚਸਕਾ ਹਰ ਘਰ ਦੀ ਪਰੇਸ਼ਾਨੀ ਹੈ। ਬੱਚਿਆਂ ਦੀ ਸਕੂਲੀ ਸਿੱਖਿਆ ਦਾ ਹਿੱਸਾ ਹੋਣ ਦੇ ਬਾਵਜੂਦ, ਜਾਣਕਾਰੀ, ਮਨੋਰੰਜਨ ਅਤੇ ਗੱਲਬਾਤ ਵਰਗੇ ਲਗਭਗ ਸਾਰੇ ਕੰਮਾਂ ਲਈ ਬੱਚਿਆਂ ਦਾ ਫ਼ੋਨ, ਕੰਪਿਊਟਰ ਜਾਂ ਟੈਬ 'ਤੇ ਨਿਰਭਰ ਰਹਿਣਾ ਦੁਨੀਆ ਭਰ ਦੇ ਮਾਪਿਆਂ ਲਈ ਚਿੰਤਾ ਦਾ ਵਿਸ਼ਾ ਹੈ, ਕਿਉਂ ਕਿ ਇਸ ਦਾ ਝੱਸ ਬੱਚਿਆਂ ਲਈ ਸਰੀਰਕ ਅਤੇ ਮਾਨਸਿਕ ਦੋਵਾਂ ਪੱਖਾਂ ਤੋਂ ਚੁਣੌਤੀਆਂ ਵਧਾਉਂਦਾ ਹੈ। ਤਕਨਾਲਜੀ ਦੀ ਵਰਤੋਂ ਅਤੇ ਕਸਰਤ, ਖੇਡਾਂ, ਸਰੀਰਕ ਗਤੀਵਿਧੀਆਂ ਵਿਚਕਾਰ ਸੰਤੁਲਨ ਬਣਾਉਣਾ ਅੱਜ ਦੇ ਸਮੇਂ 'ਚ ਇੱਕ ਵੱਡੀ ਚੁਣੌਤੀ ਹੈ। ਇਸ ਵਿਸ਼ੇ ਬਾਰੇ ਅਹਿਮ ਜਾਣਕਾਰੀ 'ਤੇ ਆਧਾਰਿਤ ਸਾਡੇ ਇਸ ਵੀਡੀਓ ਨੂੰ ਪੂਰਾ ਦੇਖੋ, ਤੇ ਹੋਰਨਾਂ ਮਾਪਿਆਂ ਨਾਲ ਸ਼ੇਅਰ ਕਰੋ। "Khushiyan Da Course" Order Now ਮੇਰੀ ਪਹਿਲੀ ਕਿਤਾਬ "ਖੁਸ਼ੀਆਂ ਦਾ ਕੋਰਸ" ਆਰਡਰ ਕਰੋ For India Google pay Rs 425/- : +91 98888 22639 For UK, USA, Canada, Australia Order On Website: https://www.achievehappily.com..../product-page/khushi For workshop Inquiries and Social media pages, click on the link below : https://linktr.ee/gurikbalsingh Digital Partner: Pixilar Studios https://www.instagram.com/pixilar_studios Enjoy & Stay connected with us!