Video paused

ਰੰਗਦਾਰ ਸ਼ਿਮਲਾ ਮਿਰਚਾਂ ਦੀ ਖੇਤੀ ਕਿੰਨੀ ਕੁ ਆਮਦਨ ਦੇ ਸਕਦੀ ਹੈ Earning Risk in capcicum farming

Playing next video...

ਰੰਗਦਾਰ ਸ਼ਿਮਲਾ ਮਿਰਚਾਂ ਦੀ ਖੇਤੀ ਕਿੰਨੀ ਕੁ ਆਮਦਨ ਦੇ ਸਕਦੀ ਹੈ Earning Risk in capcicum farming

Crops Information
Followers

Over the last one decade, the cultivation of capsicum has been on a large scale and the market rates are good and the demand is very good. Many farmers cultivate capsicum. They have a lot of problems. The variety is better. The answers to these common questions are given in this video. The field of Shimla Chilli has been visited and the plants of Shimla Chili have been shown after selling them. Has been made ਪਿਛਲੇ ਇੱਕ ਦਹਾਕੇ ਤੋਂ ਸ਼ਿਮਲਾ ਮਿਰਚ ਦੀ ਖੇਤੀ ਵੱਡੇ ਪੱਧਰ ਤੇ ਹੋਣ ਲੱਗੀ ਹੈ ਤੇ ਬਾਜ਼ਾਰ ਦੇ ਵਿਚ ਵੀ ਇਹ ਚੰਗੇ ਰੇਟ ਮਿਲਦੇ ਹਨ ਤੇ ਮੰਗ ਵੀ ਕਾਫੀ ਵਧੀਆ ਹੈ ਬਹੁਤ ਸਾਰੇ ਕਿਸਾਨ ਸ਼ਿਮਲਾ ਮਿਰਚ ਦੀ ਖੇਤੀ ਕਰਦੇ ਹਨ ਉਨ੍ਹਾਂ ਨੂੰ ਕਾਫ਼ੀ ਸਮੱਸਿਆਵਾਂ ਹੋਣ ਗਿਆਨ ਕਦੋਂ ਬਿਜਾਈ ਹੁੰਦੀ ਹੈ ਕਿਹੜੀ ਕਿਸਮ ਜ਼ਿਆਦਾ ਵਧੀਆ ਹੈ ਇਹ ਆਮ ਸਵਾਲਾਂ ਦੇ ਜਵਾਬ ਇਸ ਵੀਡੀਓ ਵਿੱਚ ਦਿੱਤੇ ਗਏ ਹਨ ਸ਼ਿਮਲਾ ਮਿਰਚ ਦਾ ਖੇਤ ਵਿਜਟ ਕੀਤਾ ਗਿਆ ਹੈ ਜਿਸਦੇ ਵੇਚ ਕੇ ਸ਼ਿਮਲਾ ਮਿਰਚ ਦੇ ਬੂਟੇ ਦਿਖਾਏ ਗਏ ਹਨ ਉਨ੍ਹਾਂ ਤੇ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ ਗਈ ਹੈ ਤੇ ਸ਼ਿਮਲਾ ਮਿਰਚ ਦੇ ਨਿਊਟ੍ਰੀਸ਼ਨ ਬਾਰੇ ਗੱਲਬਾਤ ਕੀਤੀ ਗਈ ਹੈ

Show more