ਇਸ ਪਿੰਡ ਦਾ ਹੋ ਗਿਆ ਕਰੋੜਾਂ ਦਾ ਨੁਕਸਾਨ, ਤਬਾਹ ਹੋ ਗਈਆਂ ਜ਼ਮੀਨਾਂ, ਦਿਹਾੜੀਆਂ ਲਗਾਉਣ ਤੇ ਆ ਗਏ ਲੋਕ
Followers
ਇਹ ਜਲੰਧਰ ਦਾ ਪਿੰਡ ਆਹਲੀ ਕਲਾਂ ਹੈ ਜਿੱਥੇ ਪਿਛਲੇ ਸਾਲ ਆਏ ਹੜ੍ਹਾ ਨੇ ਹਜ਼ਾਰਾਂ ਏਕੜ ਫਸਲ ਤਬਾਹ ਕਰਕੇ ਰੱਖ ਦਿੱਤੀ ਸੀ, ਇਕ ਸਾਲ ਬਾਅਦ ਵੀ ਇਸ ਪਿੰਡ ਦੇ ਹਾਲਾਤ ਉਹੀ ਬਣੇ ਹੋਏ ਨੇ, ਖੇਤਾਂ ਚ ਕਈ ਕਈ ਫੁੱਟ ਰੇਤਾਂ ਚੜੀ ਹੋਈ ਹੈ #punjab #village #crop #farming #farmer #punjabi #loss #farmerlife #struggle #villagelife #latest #update
Show more