Video paused

Sarpanchi Punjab Made | Billa | Kaaj Kaur | New Punjabi Song 2024 | Latest punjabi songs billa song

Playing next video...

Sarpanchi Punjab Made | Billa | Kaaj Kaur | New Punjabi Song 2024 | Latest punjabi songs billa song

Punjab Made
Followers

Punjab Made Presents Official Song of Sarpanchi by Billa & Kaaj Kaur #sarpanchipunjabmade #punjabmade #punjabisong #sarpanchibilla #sarpanch #canada #punjab #punjabisongs #newpunjabisong #latestpunjabisongs #kaajkaur Credits Song : Sarpanchi Singer : Billa Female Vocal : Kaaj Kaur Lyrics : Jind Music : Sardar Sidhu Composer : Kamal | Billa Lyrical Ai Video : Karan Mahiya Thumbnail & Poster : Vipandeep Singh Presentation : Punjab Made Special Thanks : Jonty , Khush Dhari , Taran DIGITAL MANAGED BY : TheCrackTeam Punjab Made Spotify:- https://open.spotify.com/album..../5ZjdDy2SyHPJTKobupi Gaana:-https://gaana.com/song/sarpanchi-131 Apple Music:- https://music.apple.com/au/album/sarpanchi/1771703793?i=1771703796&l=en-GB Jio saavn:- https://ws.saavn.com/p/song/se....arch/Sarpanchi/Sarpa punjabi, bhangra, punjabi music, punjabi bhangra music, punjabi latest songs, punjabi romantic songs, punjabi sad songs, latest punjabi songs 2024, punjab, desi, speed records, Punjabi Songs, All hit punjabi songs, New punjabi songs 2024, All new punjabi songs 2024, All new latest punjabi songs 2024, Hit punjabi song, download latest punjabi songs 2024, latest punjabi songs mp3 download, Punjabi Hit Song 2024, Sabba Latest Song, Pranjal Dahiya Punjabi Song, Best Punjabi Songs 2024, Punjabi Viral Music Video, sarpanchi song, sarpanchi video, sarpanchi billa, ਸਰਪੰਚੀ ਗਾਣਾ, ਸਰਪੰਚ, Sarpanchi Punjab Made Billa-https://insta.openinapp.co/5ep6x Jind-https://insta.openinapp.co/47cvg Kaaj-https://insta.openinapp.co/fzhy6 Sardar-https://insta.openinapp.co/lhh6n Punjab Made-https://insta.openinapp.co/d6mj2 Fb-https://fb.openinapp.co/mc41r Lyrics- (ਪਹਿਲਾਂ ਹੀ ਦੁਨੀਆਂ ਲੱਗਦੀ ਆ, ਨਾ ਵੈਰ ਕਿਸੇ ਨਾ ਪਾ ਲਈ ਵੇ ਖਾ ਪੀ ਕੇ ਮੁੱਕਰ ਜਾਂਦੇ ਨੇ ਬਾਂਦਰ ਨਾਂ ਲੰਡਾ ਕਰਾਲੀ ਵੇਂ ) ਧੱਕੇ ਨਾਲ਼ ਵੀ ਕਰਦੇ ਧੱਕਾ ਨੀ ਮੌਕੇ ਤੇ ਹਿੱਕਾਂ ਤਾਨ ਦੀਏ ਹਿੱਕ ਤੇ ਬਾਲਨਾ ਦੀਵਾ ਨੀ ਲੈਕੇ ਸਰਪੰਚੀ ਹਾਣਦੀਦੇ ਉੱਤੋਂ ਉੱਤੋਂ ਮਿੱਠਾ ਬਣਦੇ ਨੇ ਕਿੱਥੇ ਜਰਦੇ ਹੁੰਦੇ ਸ਼ਰੀਕ ਜੇ ਨੀ ਬਦਨਾਮੀ ਕਰਦੇ ਪੂਰੀ ਆ ਕਹਿਦੇ ਬੰਦੇ ਲੱਗਦੇ ਠੀਕ ਜੇ ਨੀ (ਓ ਤਾਹੀ ਤੈਨੂੰ ਸਮਝਾਉਦੀ ਆਂ ਤੇਰੇ ਗੱਲ ਖਾਨੇ ਵਿੱਚ ਪਾਉਂਦੀਆਂ ਤੂੰ ਕਿਉਂ ਨਹੀਂ ਆਉਂਦਾ ਲੋਟ ਜੱਟਾ ਅੱਜ ਭਾਵੇਂ ਕੱਠ ਵਿੱਚ ਪੂਰੇ ਨੇ ਬੰਦਾ ਇੱਕ ਨਹੀਂ ਪਾਉਂਦਾ ਵੋਟ ਜੱਟਾਂ ਭਾਵੇਂ ਕੱਠ ਵਿੱਚ ਫਿਰਦੇ ਨੇ ਬੰਦਾ ਇੱਕ ਨਹੀਂ ਪਾਉਂਦਾ ਵੋਟ ਜੱਟਾ ) ਬੋਲਾ ਤੋਂ ਕਿੱਥੇ ਤਿੜਕੇ ਆ ਸਾਡੇ ਪੱਕੇ ਬੋਲ ਜਵਾਨਾਂ ਦੇ ਕੇਰਾ ਲੈਣ ਦੇ ਤੂੰ ਸਰਪੰਚੀ ਦੇਖੀ ਲੱਗਦੇ ਬਾਗ ਬਦਾਮਾਂ ਦੇ ਇਕ ਦਿਲ ਦੀ ਰੀਝ ਪਗਾਉਣੀ ਆ ਬੱਸ ਜਿੰਦ ਜਿੰਦ ਕਰਵਾਉਣੀ ਆ ਸਭ ਮੇਰੇ ਦਿਲ ਦੀਆਂ ਜਾਣ ਦੀਏ ਹਿੱਕ ਤੇ ਬਾਲਨਾ ਦੀਵਾ ਨੀ ਲੈ ਕੇ ਸਰਪੰਚੀ ਹਾਣ ਦੀਏ ਉਹਨਾਂ ਤੋਂ ਕਿੱਥੇ ਦੱਬ ਹੋਣਾ ,ਐਵੇਂ ਰੌਲਾ ਪਾਉਂਦੇ ਕਾਂ ਬਲੀਏ ਤੂੰ ਸੁਣਿਆ ਤਾਂ ਹੋਣਾ ਈ ਆ ਪੰਜਾਬ ਮੇਡ ਦਾ ਨਾਂ ਬਲੀਏ (ਕੀ ਹੋ ਗਿਆ ਤੇਰੀਆਂ ਮੱਤਾਂ ਨੂੰ ਤੇਰੇ ਆਪਣੇ ਖਿੱਚ ਦੇ ਲੱਤਾਂ ਨੂੰ ਰੱਖਣ ਦਿਲ ਵਿਚ ਖੋਟ ਜੱਟਾ ਭਾਵੇਂ ਕੱਠ ਵਿੱਚ ਪੂਰੇ ਨੇ , ਬੰਦਾ ਇੱਕ ਨਹੀਂ ਪਾਉਂਦਾ ਵੋਟ ਜੱਟਾਂ ਅੱਜ ਭਾਵੇਂ ਕੱਠ ਵਿੱਚ ਫਿਰਦੇ ਨੇ ਬੰਦਾ ਇੱਕ ਨਹੀਂ ਪਾਉਂਦਾ ਵੋਟ ਜੱਟਾ)

Show more