Video paused

designer ਸੂਟ ਦਾ ਬਾਜੂ design ਬਨਾਉਣਾ ਸਿੱਖੋ | Beautiful arm design idea

Playing next video...

designer ਸੂਟ ਦਾ ਬਾਜੂ design ਬਨਾਉਣਾ ਸਿੱਖੋ | Beautiful arm design idea

🎥 Designer ਸੂਟ ਦਾ ਬਾਜੂ Design ਬਣਾਉਣਾ ਸਿੱਖੋ | Beautiful Arm Design Idea | Punjabi Silayi Kadayi ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਤੁਸੀਂ ਘਰ ਬੈਠਿਆਂ ਹੀ ਸੂਟ ਦੇ ਬਾਜੂ ਦਾ ਸੋਹਣਾ ਅਤੇ ਨਵਾਂ ਡਿਜ਼ਾਈਨ ਬਣਾ ਸਕਦੇ ਹੋ। ਇਹ ਡਿਜ਼ਾਈਨ ਹਰ ਕਿਸੇ Punjabi suit ਨੂੰ ਦਿਲਕਸ਼ ਬਣਾਉਂਦਾ ਹੈ। ਜੇ ਤੁਸੀਂ ਕੱਢਾਈ ਜਾਂ ਸਿਲਾਈ ਸਿੱਖ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਹੋਵੇਗੀ। 💠 ਵੀਡੀਓ ’ਚ ਤੁਸੀਂ ਸਿੱਖੋਗੇ: • Step-by-step ਸੂਟ ਬਾਜੂ ਡਿਜ਼ਾਈਨ ਬਣਾਉਣ ਦਾ ਤਰੀਕਾ • ਕੱਢਾਈ ਅਤੇ sui-dhaga ਵਰਤੋਂ ਦੀ ਜਾਣਕਾਰੀ • Designer look ਦੇਣ ਵਾਲੀ finishing tips 📌 Channel Subscribe ਕਰਨਾ ਨਾ ਪੁੱਲੋ | ਹਰ ਹਫ਼ਤੇ ਨਵੇਂ ਸੁੱਟਾਂ ਅਤੇ ਕੱਢਾਈ ਡਿਜ਼ਾਈਨ | 📲 ਹੋਰ ਜਾਣਕਾਰੀ ਲਈ ਸਾਡੇ ਨਾਲ WhatsApp ’ਤੇ ਸੰਪਰਕ ਕਰੋ: 6280347432 📸 Instagram ’ਤੇ ਫਾਲੋ ਕਰੋ: @punjabi_silayi_kadayi #PunjabiSuitDesign #SleeveDesign #ArmDesign #SilayiVideo #PunjabiSilayiKadayi #SuitSleeveDesign #EmbroideryDesign #PunjabiBoutique #DesignerSuits

Show more