Video paused

ਆਹ ਬੀਬੀਆਂ ਦੇ ਨੇ ਅਮਰੀਕਾ ਤੱਕ ਚਰਚੇ, 20-20 ਰੁਪਏ ਇਕੱਠੇ ਕਰ ਸ਼ੁਰੂ ਕੀਤਾ ਸੀ ਕੰਮ, ਹਣ ਲੱਖਾਂ ‘ਚ ਕਰ ਰਹੀਆਂ ਕਮਾਈ

Playing next video...

ਆਹ ਬੀਬੀਆਂ ਦੇ ਨੇ ਅਮਰੀਕਾ ਤੱਕ ਚਰਚੇ, 20-20 ਰੁਪਏ ਇਕੱਠੇ ਕਰ ਸ਼ੁਰੂ ਕੀਤਾ ਸੀ ਕੰਮ, ਹਣ ਲੱਖਾਂ ‘ਚ ਕਰ ਰਹੀਆਂ ਕਮਾਈ

Hashtag Punjab
Followers

ਆਹ ਬੀਬੀਆਂ ਦੇ ਨੇ ਅਮਰੀਕਾ ਤੱਕ ਚਰਚੇ, 20-20 ਰੁਪਏ ਇਕੱਠੇ ਕਰ ਸ਼ੁਰੂ ਕੀਤਾ ਸੀ ਕੰਮ, ਹਣ ਲੱਖਾਂ ‘ਚ ਕਰ ਰਹੀਆਂ ਕਮਾਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਤਲਵਾੜਾ ‘ਚ ਔਰਤਾਂ ਵੱਲੋੰ ਮਿਲ ਕੇ ਇਕ Self help Group ਬਣਾਇਆ ਗਿਆ ਹੈ। ਇੱਥੇ ਔਰਤਾਂ ਵੱਲੋਂ 75 ਤਰ੍ਹਾਂ ਦੇ ਪ੍ਰੋਡਕਟ ਤਿਆਰ ਕੀਤੇ ਜਾਂਦੇ ਹਨ। ਇਹਨ੍ਹਾਂ ਦਾ ਤਿਆਰ ਕੀਤਾ ਹੋਇਆ ਸਮਾਨ ਪੂਰੇ ਦੇਸ਼ ਭਰ ਵਿੱਚ ਸਪਲਾਈ ਹੁੰਦਾ ਹੈ। #punjab #selfhelp #womenempowerment #women #nari #talwara #hoshiarpur #organic #products #juice #pure #story #update #latest #new #trending #inspiration #motivationalvideo #motivation #inspirationalvideo #punjabi

Show more