
ਜਦ ਦਿਲ ਉਮੀਦ ਛੱਡ ਬੈਠਾ ਸੀ, ਗੁਰੂ ਰਾਮਦਾਸ ਜੀ ਨੇ ਉਹ ਕਮਾਲ ਕਰ ਦਿੱਤਾ ਜੋ ਸੋਚਿਆ ਵੀ ਨਹੀਂ ਸੀ 🙏 | Today | Prabh
Followers
ਜਿਸ ਨੇ ਗੁਰੂ ਰਾਮਦਾਸ ਜੀ ਨੂੰ ਦਿਲੋਂ ਧਿਆ ਲਿਆ — ਉਸ ਦਾ ਹਰ ਰੁਕਿਆ ਹੋਇਆ ਕੰਮ ਰਾਸ ਆਇਆ। ਗੁਰੂ ਸਾਹਿਬ ਦੀ ਕਿਰਪਾ ਨਾਲ ਜਿੰਦਗੀ ਦੇ ਰੁੱਖੇ ਰਾਹ ਵੀ ਫੁੱਲਾਂ ਵਾਲੇ ਬਣ ਜਾਂਦੇ ਨੇ। ਜੇ ਤੁਹਾਡੀ ਜ਼ਿੰਦਗੀ ਵਿੱਚ ਕੋਈ ਕੰਮ ਰੁਕਿਆ ਹੋਇਆ ਹੈ, ਕੋਈ ਚਿੰਤਾ, ਕੋਈ ਤਕਲੀਫ਼ ਹੈ — ਤਾਂ ਇਕ ਵਾਰੀ ਪਿਆਰ ਨਾਲ ਗੁਰੂ ਰਾਮਦਾਸ ਜੀ ਦੀ ਸ਼ਰਨ ਵਿੱਚ ਆ ਜਾਓ। ਇਸ ਸ਼ਬਦ ਵਿਚ ਆਤਮਕ ਤਾਕਤ ਹੈ। ਸਿਮਰਨ ਵਿਚ ਸ਼ਾਂਤੀ ਹੈ। 🎵 ਇਹ ਵੀਡੀਓ ਗੁਰਬਾਣੀ ਦੇ ਉਹ ਅਮੋਲਕ ਮਣਕੇ ਨੂੰ ਦਰਸਾਉਂਦੀ ਹੈ, ਜੋ ਸਾਨੂੰ ਭਰੋਸਾ ਦਿੰਦੇ ਨੇ ਕਿ "ਜਿਨ੍ਹਾ ਨੇ ਗੁਰੂ ਰਾਮਦਾਸ ਜੀ ਨੂੰ ਧਿਆਇਆ, ਉਹ ਕਦੇ ਹਾਰੇ ਨਹੀਂ!" ਇਹ ਵੀਡੀਓ ਸੁਣੋ, ਸਾਂਝਾ ਕਰੋ ਤੇ ਸ਼ਬਦ ਨੂੰ ਦਿਲੋਂ ਅਪਣਾ ਲਵੋ। 🙏 PRABH KAA SIMRAN ਚੈਨਲ ਤੇ ਤੁਹਾਡਾ ਸਵਾਗਤ ਹੈ — ਜਿਥੇ ਹਰ ਸ਼ਬਦ ਰੂਹ ਨੂੰ ਛੂਹਦਾ ਹੈ।
Show more