ਕਮੀਜ਼ ਦੀ ਸਿਲਾਈ ਦੇ ਦੂਜੇ ਭਾਗ ਚ ਸਿੱਖੋ,ਫਰਾਂਟ ਗਲਾਂ ਅਤੇ ਬੈਂਕ ਗਲਾਂ ਕਿਵੇਂ ਤਿਆਰ ਕਰਨਾ ਹੈ
Followers
#punjabisuit #stitchtutorial #boutique ਅੱਜ ਦੀ ਵੀਡੀਓ ਵਿੱਚ ਅਸੀਂ ਤਹਾਨੂੰ ਕਮੀਜ਼ ਦਾ ਗਲਾਂ ਜੜਣਾ ਸਿਖਾਵਾਂਗੇ ਇਸ ਤੋਂ ਪਹਿਲਾਂ ਵਾਲੇ ਭਾਗ ਚ ਅਸੀਂ ਤਹਾਨੂੰ ਕਮੀਜ਼ ਦੀਆ ਪਲੋਈਆ ਵਾਰੇ ਦੱਸ ਚੁੱਕੇ ਹਾਂ ਤੁਸੀਂ description ch ਦਿੱਤੇ ਲਿੰਕ ਨੂੰ ਕਲਿਕ ਕਰਕੇ ਪਲੋਈਆ ਪਾਉਣ ਦਾ ਤਰੀਕਾ ਸਿੱਖ ਸਕਦੇ ਹੋhttps://youtu.be/uMDktynExEs?si=lFIktE5bImrO3xcF
Show more