ਸ਼ੁਕਰ ਐ ਅਜਿਹੇ ਲੋਕ ਵੀ ਦੁਨੀਆ ਤੇ ਹੈਗੇ | Abu Dhabi Crown Prince pays surprise visit to Little Girl
ਸ਼ੁਕਰ ਐ ਅਜਿਹੇ ਲੋਕ ਵੀ ਦੁਨੀਆ ਤੇ ਹੈਗੇ | Abu Dhabi Crown Prince pays surprise visit to Little Girl #AbuDhabiPrince #SheikhMohammedbinZayedAlNahyan #DubaiLifestyle ਇਹ ਵੀਡੀਓ ਦੇਖਕੇ ਤੁਹਾਨੂੰ ਰੋਣਾ ਵੀ ਆ ਸਕਦਾ ਤੇ ਫਿਰ ਖੁਸ਼ੀ ਵੀ ਹੋਵੇਗੀ। ਇਹ ਘਟਨਾ ਆਬੂਧਾਬੀ ਦੀ ਹੈ। ਅੱਬੂ ਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨਾਲ ਹੱਥ ਮਿਲਾਉਣ ਵਿਚ ਅਸਫਲ ਰਹਿਣ ਵਾਲੀ ਮਾਸੂਮ ਲੜਕੀ ਦੀਆਂ ਖੁਸ਼ੀਆਂ ਦਾ ਉਸ ਵਕਤ ਠਿਕਾਣਾ ਨਹੀਂ ਰਿਹਾ, ਜਦੋਂ ਖ਼ੁਦ ਪ੍ਰਿੰਸ ਉਸ ਦੇ ਘਰ ਪਹੁੰਚ ਗਏ। ਲੜਕੀ ਦੇ ਘਰ ਜਾ ਕੇ ਪ੍ਰਿੰਸ ਨਾ ਸਿਰਫ਼ ਉਸ ਨੂੰ ਮਿਲੇ ਬਲਕਿ ਉਸ ਦੇ ਨਾਲ ਤਸਵੀਰਾਂ ਵੀ ਖਿਚਵਾਈਆਂ। ਹੁਣ ਸੋਸ਼ਲ ਮੀਡੀਆ ‘ਤੇ ਅਲ ਨਾਹਯਾਨ ਦੇ ਸਰਲ ਸੁਭਾਅ ਦੀ ਖੂਬ ਪ੍ਰਸ਼ੰਸਾ ਹੋ ਰਹੀ ਹੈ। ਦੱਸ ਦਈਏ ਕਿ ਕਰਾਊਨ ਪ੍ਰਿੰਸ ਇੱਕ ਸਮਾਗਮ ਵਿਚ ਗਏ ਸਨ ਜਿਥੇ ਬੱਚੇ ਉਨ੍ਹਾਂ ਨਾਲ ਹੱਥ ਮਿਲਾ ਰਹੇ ਸਨ ਪਰ ਇਕ ਨਿੱਕੀ ਬੱਚੀ ਜਿਸਦਾ ਨਾਮ ਆਇਸ਼ਾ ਮੁਹੰਮਦ ਮਸ਼ੀਤ ਅਲ ਮਾਜ਼ਰੋਈ ਪ੍ਰਿੰਸ ਨਾਲ ਹੱਥ ਮਿਲਾਉਣ ਵਿਚ ਅਸਫਲ ਰਹੀ। ਪ੍ਰਿੰਸ ਅਣਜਾਣਤਾ ਵਿਚ ਹੀ ਉਸ ਨਾਲ ਹੱਥ ਮਿਲਾਏ ਬਿਨਾ ਅੱਗੇ ਲੰਘ ਗਏ। ਬਾਅਦ ਵਿਚ ਜਦੋਂ ਕਰਾਊਨ ਪ੍ਰਿੰਸ ਨੂੰ ਪਤਾ ਲੱਗਾ ਤਾਂ ਉਹ ਉਸ ਬੱਚੀ ਦੇ ਘਰ ਪਹੁੰਚ ਗਏ ਤੇ ਉਚੇਚ ਵਿਚ ਉਸਨੂੰ ਜਾ ਕੇ ਮਿਲੇ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **