ਮੋਢਾ ਡਿਗਣ ਦੀ ਸਮੱਸਿਆ ਹੱਲ | ਸੂਟ ਦਾ ਮੋਢਾ ਜੜਨ ਦਾ ਸਹੀ ਤਰੀਕਾ | Armhole Cutting Tutorial
Followers
ਮੋਢਾ ਡਿਗਣ ਦੀ ਸਮੱਸਿਆ ਹੱਲ | ਸੂਟ ਦਾ ਮੋਢਾ ਜੜਨ ਦਾ ਸਹੀ ਤਰੀਕਾ | Armhole Cutting Tutorial Description: Punjabi Silayi Kadayi ਚੈਨਲ ਤੇ ਸਵਾਗਤ ਹੈ! ਇਸ ਵੀਡੀਓ ਵਿੱਚ ਅਸੀਂ ਮੋਢਾ ਡਿਗਣ ਦੀ ਸਮੱਸਿਆ ਨੂੰ ਹੱਲ ਕਰਨ ਦਾ ਸਭ ਤੋਂ ਅਸਾਨ ਤੇ ਜਰੂਰੀ ਤਰੀਕਾ ਦੱਸਿਆ ਹੈ। ਨਾਲ ਹੀ, ਸੂਟ ਦਾ ਆਰਮਹੋਲ ਕੱਟਿੰਗ ਸਹੀ ਢੰਗ ਨਾਲ ਕਰਨ ਦੀ ਪੂਰੀ ਪ੍ਰਕਿਰਿਆ ਦਿਖਾਈ ਗਈ ਹੈ। ਵੱਡੇ ਤਜਰਬੇ ਵਾਲੀਆਂ ਟਿੱਪਸ ਦੇਖਣ ਲਈ Punjabi Silayi Kadayi ਚੈਨਲ ਨੂੰ ਸਬਸਕ੍ਰਾਈਬ ਕਰੋ। ਵੀਡੀਓ ਨੂੰ ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲੋ! #PunjabiSuit #SilayiKadayi #ShoulderFix #ArmholeCutting
Show more