Video paused

ਹੁਣ ਤਾਂ ਬੱਸ ਗੱਲ ਝਾੜ ਤੇ ਖੜੀ ਆ • Paddy Farmer field review pusa 44

Playing next video...

ਹੁਣ ਤਾਂ ਬੱਸ ਗੱਲ ਝਾੜ ਤੇ ਖੜੀ ਆ • Paddy Farmer field review pusa 44

Crops Information
Followers

#paddy #kisan #machine #agriculture Direct sown farmers face a lot of difficulties and manage the crop well and get higher yields but these farms have to face some common problems including waterlogging or yellowing of the crop or low yield. Paddy sawdust is also affected due to rains This time in the large scale direct sowing which has been done by the courageous farmers who have worked very hard due to which their crops are good. Adjacent to which stands a very beautiful crop sown with Pusa 44 variety. Hopper problem in paddy is a common problem of weevil problem or yellow pandy problem or many fungal diseases but it is very important for farmers to be aware of this in advance. ਸਿੱਧੀ ਬਿਜਾਈ ਵਾਲੇ ਕਿਸਾਨ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਫਸਲ ਨੂੰ ਚੰਗੇ ਤਰੀਕੇ ਨਾਲ ਪ੍ਰਬੰਧ ਕਰਕੇ ਝਾੜ ਦੇ ਵੱਧ ਲਿਜਾਂਦੇ ਹਨ ਪਰ ਇੰਨਾਂ ਫਾਰਮਾਂ ਨੂੰ ਕੁਝ ਆਮ ਸਮੱਸਿਆਵਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ ਜਿਨ੍ਹਾਂ ਦੇ ਵਿੱਚ ਨਦੀਨਾਂ ਦੀ ਸਮੱਸਿਆ ਜਾਂ ਫ਼ਸਲ ਪੀਲੀ ਪੈ ਜਾਣੀ ਜਾਂ ਘੱਟ ੋਗਰਾ ਹੋਣਾ ਜਾਂ ਬਾਰਿਸ਼ ਕਰਕੇ ਵੀ ਝੋਨੇ ਦੇ ਬੁਰਾਦੇ ਵਿੱਚ ਕਾਫ਼ੀ ਜਾਦਾ ਅਸਰ ਪੈਂਦਾ ਹੈ ਇਸ ਵਾਰ ਵੱਡੇ ਲੈਵਲ ਵਿੱਚ ਜਿਹੜੀ ਸਿੱਧੀ ਬਿਜਾਈ ਹੋਈ ਸੀ ਉਹਦੇ ਵਿੱਚ ਦਲੇਰ ਕਿਸਾਨਾਂ ਨੇ ਬੜੀ ਮੁਸ਼ੱਕਤ ਕੀਤੀ ਹੈ ਮਿਹਨਤ ਕੀਤੀ ਹੈ ਜਿਸਦੇ ਕਰਕੇ ਉਨ੍ਹਾਂ ਦੀਆਂ ਫਸਲਾਂ ਮੌਜਦਾ ਚੰਗੀਆਂ ਉਹ ਇਸੇ ਤਰ੍ਹਾਂ ਦਾ ਹੀ ਇੱਕ ਖੇਤ ਤੁਹਾਨੂੰ ਦਿਖਾ ਰਿਹਾ ਜਿਹੜਾ ਬਠਿੰਡਾ ਜ਼ਿਲ੍ਹਾ ਦੇ ਰਾਮਾਮੰਡੀ ਦੇ ਨੇੜੇ ਪਿੰਡ ਇੱਕ ਫਾਰਮਰ ਦੇ ਕੋਲ ਲੱਗਿਆ ਹੋਇਆ ਹੈ ਜਿਹੜਾ ਕਿ ਪੂਸਾ 44 ਵਰੈਟੀ ਦੀ ਬਿਜਾਈ ਕੀਤੀ ਹੋਈ ਬਹੁਤ ਹੀ ਸੋਹਣੀ ਫਸਲ ਖੜ੍ਹੀ ਹੋਈ ਹੈ ਝੋਨੇ ਵਿੱਚ ਹੋਪਰ ਦੀ ਸਮੱਸਿਆ ਸੁੰਡੀ ਦੀ ਸਮੱਸਿਆ ਜਾਂ ਪੀਲੇ ਪਾਂਡੀ ਸਮੱਸਿਆ ਜਾਂ ਫੰਗਸ ਦੇ ਕਈ ਰੋਗਾਂ ਦੀ ਸਮੱਸਿਆ ਆਉਣੀ ਆਮ ਗੱਲ ਹੈ ਪਰ ਕਿਸਾਨਾਂ ਨੂੰ ਇਹਦੇ ਅਗੇਤੀ ਜਾਣਕਾਰੀ ਹੋਣੀ ਬਹੁਤ ਜਾਂ ਜ਼ਰੂਰੀ ਹੈ Contact for advertisement ✍️ Traffic : Farmers Plateforms: Instagram,YouTube, Facebook 📧 [email protected] www.cropsinformation.com © Cropsinformation *FACEBOOK* https://www.facebook.com/cropsinformation/ ______________________________ *Youtube channal* https://www.youtube.com/cropsinformation ____________________________ *Instagram* 🌐👇👇☑️ https://www.instagram.com/crops_information/ ______________________________

Show more